ADLS - Activities of Daily Living.
ADL assessment in Nakodar
ਇਸ ਦਾ ਮਤਲਬ ਜ਼ਿੰਦਗੀ ਵਿੱਚ ਰੋਜ਼ ਕੀਤੇ ਜਾਣ ਵਾਲੇ ਕੰਮ ਹਨ। ਸਭ ਤੋਂ ਪਹਿਲਾਂ ਬੱਚੇ ਨੂੰ ਆਪਣੀ daliy life ਵਿੱਚ ਕਿਹੜੇ ਕਿਹੜੇ ਕੰਮ ਕਰਨੇ ਆਉਂਦੇ ਨੇ ਤੇ ਕਿਹੜੇ ਨਹੀਂ ਆਉਂਦੇ । ਇਸ ਵਿੱਚ ਕਿਹੜੇ ਕਿਹੜੇ ਕੰਮ ਆਉਂਦੇ ਹਨ ਜੋ ਕਿ ਅਸੀਂ ਬੱਚਿਆ ਨੂੰ ਸਿਖਾਉਂਦੇ ਹਾਂ। ਜਿਵੇਂ ਕਿ -toilet training ,brushing, buttoning, Bag pack, tiffin pack , Bathing, clothing . ਇਹ ਸਾਰੀਆਂ ਚੀਜ਼ਾਂ ASD ਵਾਲੇ ਬੱਚਿਆਂ normal ਬੱਚਿਆਂ ਦੀ ਤਰ੍ਹਾਂ ਨਹੀਂ ਕਰ ਪਾਉਂਦੇ ਜੋ ਕਿ ਸਾਡੇ therapist ਥੈਰਪੀ ਦੇ ਦੌਰਾਨ ਬੱਚੇ ਦੀਆਂ ਇਹਨਾਂ ਚੀਜ਼ਾਂ ਉੱਤੇ work ਕਰਦੇ ਹਨ।
Toilet training
ASD ਬੱਚਿਆਂ ਨੂੰ pot ਤੇ ਬੈਠਣ ਦੀ habbit ਨਹੀਂ ਹੁੰਦੀ ਹੈ ਸਮ ਟਾਈਮ ਬੱਚੇ ਨੂੰ ਇਹ ਵੀ ਲੱਗਦਾ ਹੈ ਕਿ ਉਹ pot ਦੇ ਵਿੱਚ ਨਾ ਗਿਰ ਜਾਵੇ ਇਹ ਵੀ ਕਾਰਨ ਹੁੰਦਾ ਹੈ ਕਿ ਬੱਚਾ dipper ਦੇ ਵਿੱਚ popo ਤੇ pipe ਕਰਦਾ ਹੈ । ਕਈ ਵਾਰ ਬੱਚਿਆਂ ਨੂੰ hand wash ਕਰਨ ਦਾ ਤੇ popo wash ਕਰਨ ਦਾ ਨਹੀਂ ਪਤਾ ਲੱਗਦਾ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਵੀ work ਕਰਦੇ ਹਾਂ ।
Burshing
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਈ ਬੱਚਿਆਂ ਨੂੰ bursh ਨਾ ਕਰਨ ਦੀ ਵੀ ਆਦਤ ਹੁੰਦੀ ਹੈ ਕਿਉਂਕਿ ਕਈ ਵਾਰ ਬੱਚੇ bursh ਕਰਦੇ ਸਮੇਂ bursh ਨੂੰ ਚੱਬਣ ਲੱਗ ਜਾਂਦੇ ਹਨ ਜਾਂ ਫਿਰ Colgate ਨੂੰ ਖਾ ਲੈਂਦੇ ਹਨ ਅਸੀਂ ਸਾਰੇ ਇਹ ਚੀਜ਼ਾਂ ਤੇ ਸਟੈਪ ਬਾਏ ਸਟੈਪ ਕੰਮ ਕਰਦੇ ਹਾਂ ਤਾਂ ਜੋ ਕਿ ਬੱਚਾ ਚੰਗੀ ਤਰ੍ਹਾਂ brush ਕਰਨ ਲੱਗ ਜਾਵੇ ।
VIDEO
Daily living support in Nakodar
ਬੂਟ ਪਾਉਣੇ
ASD ਬੱਚਿਆ ਨੂੰ ਇਹ ਵੀ problem ਬਹੁਤ ਆਉਂਦੀ ਹੈ ਜਿਵੇਂ shoes ਨੂੰ ਕਿੱਦਾਂ ਪਾਉਣਾ ਹੈ ਜਾਂ ਫਿਰ ਕਿੱਦਾਂ ਉਤਾਰਨਾ ਹੈ ਜਾਂ ਫਿਰ laces ਨਹੀਂ ਬੰਨਣੇ ਆਉਂਦੇ ਹਨ । ਸਮ ਟਾਈਮ ਬੱਚਾ shoes ਨੂੰ ਇਧਰ ਉਧਰ ਸੁੱਟ ਦਿੰਦਾ ਹੈ ਤੇ ਅਸੀਂ ਉਨਾਂ ਨੂੰ shoes rack ਵਿੱਚ ਰੱਖਣਾ ਸਿਖਾਉਂਦੇ ਹਾਂ ਤਾਂ ਜੋ ਕਿ ਬੱਚਾ shoes ਨੂੰ ਇੱਕ ਪ੍ਰੋਪਰ ਵੇ ਨਾਲ ਰੱਖ ਸਕੇ।
Bag pack
ਜਿਵੇਂ ਕਿ ASD ਬੱਚਿਆਂ ਨੂੰ bag pack ਕਰਨ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਉਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਬੈਗ ਨੂੰ ਪੈਕ ਕਰਨਾ ਹੈ। ਸਮ ਟਾਈਮ ਇਹ ਵੀ ਹੁੰਦਾ ਜਦੋਂ ਬੱਚੇ therapy centre ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਸਾਡੇ bag ਵਿੱਚ ਕਿਹੜੀ ਚੀਜ਼ ਹੈ ਜਾਂ ਫਿਰ ਕਿਹੜੀ ਚੀਜ਼ ਨਹੀਂ ਹੈ। ਅਸੀਂ ਕੀ ਲੈ ਕੇ ਆਏ ਹਾਂ ਜਾਂ ਫਿਰ ਕੀ ਨਹੀਂ ਲੈ ਕੇ ਆਏ ਹਾਂ । ਸਮ ਟਾਈਮ ਬੱਚੇ ਨੂੰ ਆਪਣੇ ਬੈਕ ਖੋਲਣ ਦਾ ਨਹੀਂ ਪਤਾ ਹੁੰਦਾ ਕਿਸ ਤਰ੍ਹਾਂ ਬੈਕ ਨੂੰ ਓਪਨ ਕਰਨਾ ਹ ਤੇ ਕਿਸ ਤਰ੍ਹਾਂ ਬੰਦ ਕਰਨਾ ਹੈ । ਇਹ ਸਾਰਾ ਕੁਝ ਵੀ Activity of daily living life ਵਿੱਚ ਕਰਵਾਇਆ ਜਾਂਦਾ ਹੈ।
clothing
ਕਈ ਬੱਚਿਆਂ ਨੂੰ ਆਪਣੇ ਕੱਪੜੇ ਪਾਉਣ ਵਿੱਚ ਤੇ ਉਤਾਰਨ ਵਿੱਚ ਬਹੁਤ problem ਆਉਂਦੀ ਹੈ ਕਿਉਂਕਿ ਉਹਨਾਂ ਨੂੰ ਕੱਪੜੇ ਉਤਾਰਨੇ ਨਹੀਂ ਆਉਂਦੇ ਹਨ ਤੇ ਨਾ ਹੀ ਪਾਉਣੇ ਆਉਂਦੇ ਹਨ ਜਾਂ ਫਿਰ ਸਮ ਟਾਈਮ ਬੱਚਾ ਇੱਕ ਸ਼ਰਟ ਦੀ ਬਾਂਹ ਵਿੱਚ ਹੀ ਦੋਨੋਂ ਬਾਵਾਂ ਪਾ ਲੈਂਦਾ ਹੈ ਜਾਂ ਫਿਰ ਉਹਨੂੰ ਗਲੇ ਦਾ ਨਹੀਂ ਪਤਾ ਲੱਗਦਾ ਉਹ ਨੀਚੇ ਤੋਂ ਪਾਉਣਾ start ਕਰ ਦਿੰਦਾ ਹੈ ਅਤੇ ਨਾ ਹੀ ਉਹਨਾਂ ਨੂੰ ਬਟਨ ਲਗਾਉਣੇ ਆਉਂਦੇ ਹਨ। ਇਹ ਸਾਰੀਆਂ ਚੀਜ਼ਾਂ ਜੋ ਕਿ daily living life ਵਿੱਚ use ਹੁੰਦੀਆਂ ਹਨ ਅਸੀਂ ਇਹਨਾਂ ਚੀਜ਼ਾਂ ਤੇ work ਕਰਦੇ ਹਾਂ।
ADL therapy for seniors in Nakodar
Tiffin pack
some time ਜਦੋਂ ਬੱਚੇ ਨੂੰ ਭੁੱਖ ਲੱਗੀ ਹੁੰਦੀ ਹੈ ਅਤੇ ਬੱਚੇ ਨੂੰ ਆਪਣਾ tiffin open ਕਰਨਾ ਨਹੀਂ ਆਉਂਦਾ ਹੈ ਤੇ ਨਾ ਹੀ tiffin ਬੰਦ ਕਰਨਾ ਆਉਂਦਾ ਹੈ ਤਾਂ ਸਾਡੇ therapies ਇਹ ਸਾਰੀਆਂ ਚੀਜ਼ਾਂ ਤੇ ਵੀ work ਕਰਦੇ ਹਨ ਤਾਂ ਜੋ ਕਿ ਬੱਚੇ ਆਪਣੇ futher ਵਿੱਚ easily ਇਹ ਸਾਰੀਆਂ ਚੀਜ਼ਾਂ ਕਰ ਸਕਣ। ਉਸ ਨੂੰ ਦੂਜੇ ਦੀ help ਨਾ ਲੈਣੀ ਪਵੇ ਜਦੋਂ tiffin open ਕਰਨਾ ਹੋਵੇ ਜਾਂ ਫਿਰ close ਕਰਨਾ ਹੋਵੇ ।
Bathing
ਜੋ ASD ਬੱਚੇ ਹੁੰਦੇ ਹਨ ਉਹਨਾਂ ਨੂੰ bathing ਕਰਨਾ ਪਸੰਦ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪਣੀ body ਤੇ ਪਾਣੀ ਪਾਉਣਾ ਪਸੰਦ ਨਹੀਂ ਹੁੰਦਾ ਸਮ ਟਾਈਮ ਇਹ ਵੀ ਹੁੰਦਾ ਹੈ ਕਿ ਬੱਚੇ ਆਪਣੇ body ਤੇ ਪਾਣੀ ਤਾਂ ਪਾ ਲੈਂਦੇ ਹਨ but ਉਹਨਾਂ ਨੂੰ soap ਨਹੀਂ ਪਸੰਦ ਆਉਂਦੀ ਕਈ ਵਾਰ soap ਦੀ ਸਮੈਲ ਨਹੀਂ ਪਸੰਦ ਆਉਂਦੀ ਜਾਂ ਫਿਰ ਉਹਦਾ texture ਨਹੀਂ ਪਸੰਦ ਆਉਂਦਾ । ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਆਪਣੀ ਸੈਂਟਰ ਵਿੱਚ ਹੀ ਦਿੰਦੇ ਹਾਂ
Activities of Daily Living Nakodar