Jalandhar
08042781226

Autism ਬੱਚੇ ਵਿੱਚ ਕਿਹੜੇ ਕਿਹੜੇ sensory issue ਹੁੰਦੇ ਹ...

Autism ਬੱਚੇ ਵਿੱਚ ਕਿਹੜੇ ਕਿਹੜੇ  sensory issue ਹੁੰਦੇ ਹਨ ? 

Early Intervention Therapy in Nakodar (Punjab)

ਬਹੁਤ ਸਾਰੇ parents ਆਪਣੇ  autism ਬੱਚੇ ਵਿੱਚ  ਇਹ behavior ਦੇਖਦੇ ਹਨ । ਜਿਵੇਂ ਕਿ ਗੋਲ ਗੋਲ ਘੁੰਮਣਾ , hand flipping ਕਰਨਾ , jump ਕਰਨਾ , light  on off   ਕਰਨਾ। ਬਹੁਤ ਸਾਰੇ parents therapist ਦੇ ਕੋਲ ਜਾ ਕੇ ਇਹ ਪੁੱਛਦੇ ਹਨ ਕਿ ਸਾਡੇ ਬੱਚੇ ਦਾ ਇਹ behavior ਕਿਊ ਹੈ।   ASD ਬੱਚਿਆਂ ਦਾ ਇਹ behavior ਕਿਉਂ ਹੁੰਦਾ ਤੇ ਇਸ ਦੇ ਕੀ ਕਾਰਨ ਹਨ।

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ  ਬੱਚਿਆਂ ਵਿੱਚ ਇਹ behavior development ਹੁੰਦਾ ਹੈ ਕਿਉਂਕਿ ਇਸਦਾ ਕਾਰਨ sensory issue ਹੈ ਜੋ ਕਿ ਤੁਹਾਨੂੰ ਪਤਾ ਹੈ ਕਿ autism ਬੱਚਿਆਂ ਵਿੱਚ ਬਹੁਤ ਸਾਰੇ ਬਹੁਤ ਸਾਰੇ sensory issue ਹੁੰਦੇ ਹਨ। ਇਹਨਾਂ ਦੀਆਂ five sense ਇੱਕ ਸਮੇਂ ਤੇ integrated ਨਹੀਂ ਕਰ ਪਾਉਂਦੀਆਂ । ਇਹ sensory issue ਉਦੋਂ  create ਹੁੰਦੇ ਹਨ ਜਦੋਂ ਬੱਚਾ information ਨੂੰ receive ਕਰਨ ਤੇ ਅੱਗੇ response ਕਰਨ ਤੇ  difficulty  face  ਕਰਦਾ ਹੈ। ਜਦੋਂ ਬੱਚਾ ਇਹ difficulty face  ਕਰਦਾ ਹੈ ਉਦੋਂ ਬੱਚਾ ਆਪਣੀਆਂ sensory needs ਨੂੰ ਪੂਰਾ ਕਰਨ ਇਹ behavior  ਬਾਰ-ਬਾਰ ਕਰਦਾ ਹੈ। ਜਿਸ ਨੂੰ ਅਸੀਂ stimming ਜਾਂ self  stimulating ਬੋਲਦੇ ਹਾਂ। 

Streaming and self stimulating ਦਾ ਮਤਲਬ ਕੀ ਹੁੰਦਾ ਹੈ ਇਹ ਕੁਝ repetitive emotions and action ਹੁੰਦੇ ਹਨ ਬੱਚਾ ਆਪਣੇ emotion ਨੂੰ deal ਕਰਨ ਲਈ ਆਪਣਾ behavior repeat  ਕਰਦਾ ਹੈ।

Stimming ਦਾ ਮਤਲਬ eyesight. ਨੂੰ ਲੈ ਕੇ ਜੋ issue ਹੁੰਦੇ ਹਨ ਉਹ ਹਨ eyes  blink ਕਰਨਾ,  light on off ਕਰਨਾ, ਘੁੰਮਦੇ fan ਨੂੰ ਦੇਖਣਾ  ਜਾਂ ਫਿਰ Rubbing ਕਰਨਾ, ਨੇਲ ਨੂੰ ਚਬਾਉਣਾ।

Auditory sensory (sound) : autism ਬੱਚਿਆਂ ਵਿੱਚ Auditory sensory issue  ਵੀ ਹੁੰਦਾ ਹੈ। ਬਹੁਤ ਸਾਰੇ  ਬੱਚਿਆਂ ਨੂੰ ਲਾਊਡ ਸਾਊਂਡ ਸੁਣਨਾ ਪਸੰਦ ਹੁੰਦਾ ਹੈ ਪਰ ਕਈ ਬੱਚਿਆਂ ਨੂੰ ਲਾਊਡ ਸਾਊਂਡ ਸੁਣਨਾ ਪਸੰਦ ਨਹੀਂ ਹੁੰਦਾ ਹੈ ਤੇ ਉਹ ਆਪਣੇ ਕੰਨਾਂ ਤੇ  ਹੱਥ ਰੱਖ ਲੈਂਦੇ ਹਨ। ਜਿਨਾਂ ਬੱਚਿਆਂ ਨੂੰ ਲਾਊਡ ਸੁਣਨਾ ਪਸੰਦ  ਹੁੰਦਾ ਹੈ ਉਹ ਆਪਣੇ ਕੰਨਾਂ ਨੂੰ  headphone ਲਾ ਲੈਂਦੇ ਹਨ ਜਾਂ ਫਿਰ ਆਪਣੇ ਹੱਥਾਂ ਨੂੰ  tap tap ਕਰਦੇ ਰਹਿੰਦੇ ਆ ਜਾਂ ਫਿਰ ਕੁਰਸੀ ਨੂੰ  ਘੜੀਸਦੇ ਰਹਿੰਦੇ ਹਨ।

Smell sensory issue  ਬਹੁਤ ਸਾਰੇ ASD ਬੱਚਿਆਂ ਵਿੱਚ ਇੱਕ ਸਮੈਲ ਇਸ਼ੂ ਵੀ ਹੁੰਦਾ ਹੈ  ਬੱਚੇ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਉਸ ਚੀਜ਼ ਨੂੰ ਸਮੈਲ ਕਰਦੇ ਹਨ ਤੇ  ਜਦੋਂ ਬੱਚੇ ਕਿਤੇ ਪਬਲਿਕ place ਤੇ ਜਾਂਦੇ ਹਨ ਉਹ ਉੱਥੇ ਵੀ ਲੋਕਾਂ ਨੂੰ smell ਕਰਦੇ ਹਨ ਤੇ ਉਹਨਾਂ ਦੇ ਕੱਪੜਿਆਂ ਨੂੰ ਵੀ ਸਮੈਲ ਕਰਦੇ ਹਨ। 


Skin sensory issue  ਕਈ ਬੱਚਿਆਂ ਨੂੰ soft touch ਪਸੰਦ ਹੁੰਦਾ ਹੈ ਤੇ ਕਈਆਂ ਬੱਚਿਆਂ ਨੂੰ heart touch ਪਸੰਦ ਹੁੰਦਾ ਹੈ soft touch ਜਿਵੇਂ ਕਿ ਕਈ ਬੱਚਿਆਂ ਨੂੰ  lotion ਲਗਾਉਂਦਿਆਂ smooth touch ਪਸੰਦ ਹੁੰਦਾ ਹੈ। ਕਈ ਬੱਚਿਆਂ ਨੂੰ ਅਲੱਗ ਅਲੱਗ texture ਦੇ ਨਾਲ ਖੇਡਣਾ ਬਹੁਤ ਪਸੰਦ ਹੁੰਦਾ ਹੈ  like clay ਦੇ ਨਾਲ ਖੇਡਦੇ ਰਹਿੰਦੇ ਆ ਜਾਂ ਫਿਰ ਕਈ ਮਿੱਟੀ ਦੇ ਵਿੱਚ ਖੇਡਦੇ ਰਹਿੰਦੇ ਆ ਜਾਂ ਫਿਰ  ਕਈ ਪਾਣੀ ਨਾਲ ਖੇਡਦੇ ਰਹਿੰਦੇ ਆ ਜਾਂ soap ਹੀ ਲਗਾਉਂਦੇ ਰਹਿੰਦੇ ਆ ਆਪਣੀ body ਦੇ ਉੱਪਰ ਇਹ ਸਾਰੇ ਜਿਹੜੇ ਅਲੱਗ ਅਲੱਗ touch ਆ ਉਹਨਾਂ ਨੂੰ ਪਸੰਦ ਹੁੰਦੇ ਹਨ । 

ਇਹ five sense ਹੁੰਦੇ ਆ ਜੋ ਕਿ proper work ਨਹੀਂ ਕਰਦੇ ਤਾਂ sensory issue ਹੁੰਦੇ ਹਨ ਜਦੋਂ sensory issue ਹੁੰਦੇ ਹਨ ਤਾਂ ਬੱਚੇ ਨੂੰ ਇਹ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ behavior ਸ਼ੋ ਕਰਦਾ ਹੈ ਜਿਨਾਂ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਇਹ sensory integration therapy ਦਾ use ਕਰਦੇ ਹਾਂ ਜਿਹਦੇ ਵਿੱਚ ਕਿ ਪੰਜ ਦੇ ਪੰਜ sense ਨੂੰ integrated ਕੀਤਾ ਜਾਂਦਾ ਹੈ । ਜਿਸ ਨਾਲ ਬੱਚਾ ਇਦਾਂ ਦੇ behavior\'s ਨੂੰ ਛੱਡ ਕੇ ਆਪਣੇ sense  ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਦਾ ਹੈ।
Speech and Language Delays Centre in Nakodar 
 2025-02-25T14:19:05

Keywords