ਬੱਚਾ autistic ਹੀ ਪੈਦਾ ਹੁੰਦਾ ਹੈ ਜਾਂ ਫਿਰ ਬਾਅਦ ਵਿੱਚ autistic ਬਣਦਾ ਹੈ ?
Best Autism Treatment in nakodar (Punjab)
ਜਦੋਂ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਉਹ normal human being ਹੀ ਪੈਦਾ ਹੁੰਦਾ ਹੈ ਬੱਚੇ ਦਾ brain ਵੀ normal ਬੱਚਿਆਂ ਦੀ ਤਰ੍ਹਾਂ ਹੀ ਹੁੰਦਾ ਹੈ। ਹਰ ਬੱਚਾ ਪਹਿਲਾਂ social normal ਪੈਦਾ ਹੁੰਦਾ ਹੈ ਪਰ ਬਾਅਦ ਵਿੱਚ ਜਦੋਂ ਅਸੀਂ ਇਹਨਾਂ ਛੇ factors ਨੂੰ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਬੱਚਾ autistic ਹੈ ਜਾਂ ਨਹੀ |
ਅਸੀਂ ਉਹਨਾਂ ਛੇ factors ਬਾਰੇ ਗੱਲ ਕਰਾਂਗੇ।
. Speech
. Language
. Communication
. Social
. Emotion
. Motor skill
Speech
ਜਦੋਂ ਬੱਚਾ ਛੇ ਤੋਂ ਨੌ ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਉਹ babbling ਕਰਨਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਬਾ ਬਾ, ਮਾ ਮਾ, ਪਾ-ਪਾ, ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗ ਪੈਂਦਾ ਹੈ।
ਜਦੋਂ ਬੱਚਾ 16 ਤੋਂ 18 ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਉਹ 10 ਸ਼ਬਦ ਬੋਲਣੇ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਮੰਮਾ,ਪਾਪਾ, ਨਾਨਾ ,ਕਾਕਾ ,ਬੱਚਾ ਇਸ ਤਰ੍ਹਾਂ ਦੇ proper words ਬੋਲਣੇ ਸ਼ੁਰੂ ਕਰ ਦਿੰਦਾ ਹੈ।
18 ਮਹੀਨਿਆਂ ਤੋਂ ਉੱਪਰ ਦਾ ਬੱਚਾ phrase level ਤੇ ਬੋਲਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਮੰਮਾ ਆਓ, ਪਾਪਾ ਜਾਓ, ਦਾਦੀ ਬੈਠੋ, ਪਾਣੀ ਪੀਣਾ, ਸੁਸੂ ਜਾਣਾ ,ਰੋਟੀ ਖਾਣੀ ,ਇਸ ਤਰ੍ਹਾਂ ਦੇ ਬੱਚਾ words ਬੋਲਣੇ ਸ਼ੁਰੂ ਕਰ ਦਿੰਦਾ ਹੈ।
ਇਸ ਤੋਂ ਬਾਅਦ ਬੱਚਾ simple sentence ਬੋਲਣੇ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਬੱਚਾ complex sentence ਬਣਾਉਂਣ ਲੱਗ ਪੈਂਦਾ ਹੈ। ਜਿਵੇਂ ਮੈਂ ਕੱਲ ਸਕੂਲ ਗਿਆ ਤੇ ਉੱਥੇ ਖੇਡਿਆ। ਇਹ graph ਇਸ ਤਰ੍ਹਾਂ continues ਹੀ ਚਲਦਾ ਰਹਿੰਦਾ ਹੈ।
Best Language Therapy in Nakodar
Language
language ਤੋਂ ਸਾਡਾ ਮਤਲਬ ਹਿੰਦੀ ਪੰਜਾਬੀ ਜਾਂ ਇੰਗਲਿਸ਼ ਨਹੀਂ ਹੁੰਦਾ language ਤੋਂ ਸਾਡਾ ਮਤਲਬ ਇਹ ਹੈ ਕਿ ਬੱਚੇ ਕੋਲ ਕਿੰਨੀ ਕੁ knowledge ਹੈ ਲਾਈਕ ਉਹ ਚੇਅਰ ਨੂੰ ਚੇਅਰ ਕਹਿ ਰਿਹਾ ਹੈ ਜਾਂ ਫਿਰ ਫੈਨ ਨੂੰ ਫੈਨ ਕਹਿ ਰਿਹਾ ਹੈ। ਪਾਪਾ ਨੂੰ ਪਾਪਾ ਹੀ ਕਹਿੰਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ language ਦੇ ਵਿੱਚ count ਹੁੰਦੀਆਂ ਹਨ। ਅਗਰ ਬੱਚਾ ਇਸ ਤਰ੍ਹਾਂ ਨਹੀਂ ਕਰ ਰਿਹਾ ਅਗਰ ਉਹ ਸਭ ਨੂੰ ਹੀ ਪਾਪਾ ਕਹਿ ਰਿਹਾ ਆ ਜਾਂ ਫਿਰ ਚਾਚੇ ਨੂੰ ਤਾਇਆ ਨੂੰ ਸਭ ਨੂੰ ਹੀ ਪਾਪਾ ਕਹਿੰਦਾ ਹੈ ਜਾਂ ਫਿਰ ਕਿਸੇ ਵੀ ਚੀਜ਼ ਦਾ ਉਹਨੂੰ ਨਹੀਂ ਪਤਾ ਲਾਈਕ ਅਸੀਂ ਉਹਨੂੰ ਕਹਿੰਦੇ ਹਾਂ ਕਿ ਪੈਨ ਦੇਦੋ ਉਹਨੂੰ ਪੈਨ ਦਾ ਨਹੀਂ ਪਤਾ ਤਾਂ ਹੋ ਸਕਦਾ ਹੈ ਕਿ ਲੈਂਗੁਏਜ ਦੇ ਵਿੱਚ ਲੈਕ ਕਰ ਰਿਹਾ ਹੈ ਤੇ ਇਹ ਇੱਕ autism ਦਾ symptom ਹੈ |
Communication
Expressive
ਤੁਹਾਡਾ ਬੱਚਾ ਗੱਲ ਨੂੰ ਕਿਸ ਤਰ੍ਹਾਂ ਸਮਝਾਉਂਦਾ ਹੈ ਬੋਲ ਕੇ ਜਾਂ ਫਿਰ ਇਸ਼ਾਰੇ ਦੇ ਨਾਲ ਅਗਰ ਉਹ ਇਹ ਦੋਨੋਂ ਚੀਜ਼ਾਂ ਹੀ use ਨਹੀਂ ਕਰਦਾ ਤਾਂ ਉਹ ਸ਼ੋਸਲ ਨੋਰਮਲ ਨਹੀਂ ਹੈ।
Social and emotional development
ਤੁਹਾਡਾ ਬੱਚਾ ਜਦੋਂ ਕਿਸੇ ਪਬਲਿਕ ਪਲੇਸ ਤੇ ਜਾਂਦਾ ਹੈ ਤਾਂ ਉਹ ਦੂਜੇ ਲੋਕਾਂ ਨਾਲ ਘੁੱਲਦਾ ਮਿਲਦਾ ਹੈ ਜਾਂ ਫਿਰ ਨਹੀਂ ।
Social smile
ਤੁਹਾਡਾ ਬੱਚਾ ਕਿਸੇ ਨੂੰ ਦੇਖ ਕੇ smile ਕਰਦਾ ਹੈ ਜਾਂ ਫਿਰ ਨਹੀਂ ਕਰਦਾ ਇਹ ਵੀ ਇੱਕ autism ਦਾ symptom ਸਿਮਟਮ ਹੋ ਸਕਦਾ ਹੈ।
Interaction with peers and adults Peers
ਬੱਚਾ ਆਪਣੇ ਹਾਣ ਦੇ ਬੱਚਿਆਂ ਨਾਲ ਘੁਲਦਾ ਮਿਲਦਾ ਹੈ ਜਾ ਫਿਰ ਨਹੀ ਉਹ ਉਹਨਾਂ ਦੇ ਨਾਲ ਖੇਡਦਾ ਹੈ ਜਾਂ ਫਿਰ ਨਹੀਂ ਖੇਡਦਾ। ਉਹ ਉਹਨਾਂ ਦੇ ਨਾਲ ਆਪਣੀ coordination ਬਣਾਉਂਦਾ ਹੈ ਜਾਂ ਨਹੀਂ ਬਣਾਉਂਦਾ।
Temper
ਤੁਹਾਡਾ ਬੱਚਾ ਗੁੱਸਾ ਕਰਦਾ ਹੈ ਜਾਂ ਨਹੀਂ ਕਰਦਾ ਜੇਕਰ ਉਹ ਗੁੱਸਾ ਕਰਦਾ ਹੈ ਤਾਂ ਗੁੱਸੇ ਵਿੱਚ ਕੀ ਕੀ ਕਰਦਾ ਹੈ ਜਿਵੇਂ ਕਿ ਚੀਕਾਂ ਮਾਰਦਾ , ਕੁੱਟਦਾ ਜਾਂ ਫਿਰ ਚੀਜ਼ਾਂ ਨੂੰ ਇਧਰ ਉਧਰ ਸੁੱਟਦਾ ਆਪਣੇ ਆਪ ਨੂੰ ਹਿੱਟ ਕਰਦਾ ਹੈ।
Restlessness
ਕੀ ਤੁਹਾਡਾ ਬੱਚਾ ਟਿਕ ਕੇ ਨਹੀਂ ਬੈਠਦਾ ਜਾਂ ਫਿਰ ਬਿਨਾਂ ਵਜ੍ਹਾ ਜੰਪ ਕਰਦਾ ਰਹਿੰਦਾ ਹੈ ਜਾਂ ਫਿਰ ਦੌੜਦਾ ਭੱਜਦਾ ਰਹਿੰਦਾ ਹੈ।
Motor skill
motor skill ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ। Gross motor and fine motor and bladder control। ਜੇਕਰ ਤੁਹਾਡਾ ਬੱਚਾ ਇਹ ਤਿੰਨ ਚੀਜ਼ਾਂ ਕਰਦਾ ਹੈ ਤਾਂ ਠੀਕ ਹੈ ਜੇ ਇਹ ਤਿੰਨ ਚੀਜ਼ਾਂ ਨਹੀਂ ਕਰਦਾ ਹੈ ਤਾਂ ਇਹ ਵੀ ਇੱਕ problem ਹੈ ਜੋ ਕਿ autism ਬੱਚਿਆਂ ਵਿੱਚ ਹੁੰਦੀ ਹੈ।
ਹੁਣ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਚ ਇਹ factors ਦੇ ਵਿੱਚ ਅਗਰ ਕੋਈ ਬੱਚਾ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਉਹ autism ਹੈ ਕੋਈ ਵੀ ਬੱਚਾ by birth autism ਨਹੀਂ ਹੁੰਦਾ by birth ਤਾਂ ਸਾਰੇ ਬੱਚੇ normal ਹੀ ਪੈਦਾ ਹੁੰਦੇ ਹਨ ਪਰ ਬਾਅਦ ਵਿੱਚ ਉਮਰ ਦੇ ਨਾਲ ਨਾਲ ਜਦੋਂ ਉਹ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਹੀ ਕੰਮ ਨਹੀਂ ਕਰ ਪਾਉਂਦੇ ਤਾਂ ਅਸੀਂ ਉਹਨੂੰ autism ਕਹਿੰਦੇ ਹਾਂ। ਕਿਉਂਕਿ autism ਕੋਈ ਬਿਮਾਰੀ ਨਹੀਂ ਹੈ ਜੋ ਕਿ by birth ਹੁੰਦੀ ਹੈ ਇਹ ਇੱਕ ਤਰ੍ਹਾਂ ਦੀ disorder ment ਹੈ ਜੋ ਕਿ ਉਮਰ ਦੇ ਨਾਲ ਨਾਲ ਸਾਨੂੰ ਪਤਾ ਲੱਗਦੀ ਹੈ।
Communication Skill Therapy in Nakodar (Punjab)