Jalandhar
08042781226

Diet issues in Autism Autism Diet Therapy Nakodar ...

Diet issues in Autism 

Autism Diet Therapy Nakodar – विशेषज्ञों से सलाह लें


Nakodar में Autism के लिए Diet Issues और समाधान – Ayush Clinic


Autism ਇੱਕ ਅਜਿਹਾ ਨਿਊਰੋ ਡਿਸਆਰਡਰ ਹੈ ।ਜੋ ਸਾਨੂੰ ਬੱਚਿਆਂ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਹੈ ।
ਬੱਚਿਆਂ ਦੇ ਖਾਣ ਪੀਣ ਬਾਰੇ parents ਦੇ ਬੜੇ ਸਾਰੇ question ਰਹਿੰਦੇ ਹਨ ।ਜਿਨਾਂ  ਜਿਨਾਂ ਦੇ ਬਾਰੇ ਮੈਂ  ਤੁਹਾਨੂੰ ਕੁਝ ਦੱਸਾਂਗੀ।
Autism ਬੱਚਿਆਂ ਵਿੱਚ ਖਾਣ ਪੀਣ ਦੇ ਸਬੰਧੀ ਕਈ ਪ੍ਰੋਬਲਮਸ ਆਉਂਦੀਆਂ ਹਨ । Autism ਬੱਚਿਆਂ ਨੂੰ ਇੱਕ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ  ਪਸੰਦ  ਹੁੰਦੀਆਂ ਹਨ ।ਇਹਨਾਂ ਨੂੰ ਕੁਝ ਵੱਖਰੀਆਂ ਚੀਜ਼ਾਂ ਖਾਣੀਆਂ ਪਸੰਦ ਨਹੀਂ ਹੁੰਦੀਆਂ ਹਨ। ਇਹ ਨਵੀਆਂ ਚੀਜ਼ਾਂ ਖਾਣਾ ਪਸੰਦ ਹੀ ਨਹੀਂ ਕਰਦੇ ਹਨ। ਇਹ ਬੱਚੇ ਟਰਾਈ  ਵੀ ਨਹੀਂ ਕਰਨਾ ਚਾਹੁੰਦੇ ਹਨ। Autism ਬੱਚਿਆਂ ਨੂੰ ਪੈਕਟ ਫੂਡ ਵੀ ਸੇਮ ਤਰ੍ਹਾਂ ਦਾ ਹੀ ਪਸੰਦ ਹੁੰਦਾਹੈ।  ਇਹ ਬੱਚੇ ਸੇਮ ਜਗ੍ਹਾ ਤੇ ਹੀ ਘੁੰਮਣਾ ਪਸੰਦ ਕਰਦੇ ਹਨ। ਇਹਨਾਂ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ  ਫਿਕਸੇਸ਼ਨ  ਵੀ ਹੁੰਦੀਆਂ ਹਨ 

Sensory food issue ਖਾਣ ਦੇ ਸਬੰਧੀ ਕੁਝ sensory issue ਵੀ ਹੁੰਦੇ ਹਨ ਜੋ ਕਿ ਤਿੰਨ ਤਰ੍ਹਾਂ ਦੇ ਹੁੰਦੇ ਹਨ। First taste , second texture , 3rd smell । ਇਹ ਸਾਰੀਆਂ ਪ੍ਰੋਬਲਮਸ ਬੱਚਿਆਂ ਨੂੰ ਆਉਂਦੀਆਂ ਹਨ। ਜਿਸ ਦੇ ਨਾਲ ਉਹਨਾਂ ਦੀ ਡਾਇਟ ਤੇ ਅਸਰ ਪੈਂਦਾ ਹੈ । ਉਹ ਕਮਜ਼ੋਰ ਹੋਣਾ ਸਟਾਰਟ ਹੋ ਜਾਂਦੇ ਹਨ। ਜਦੋਂ ਸਾਰੀ ਫੈਮਿਲੀ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਤਾਂ ਉਨਾਂ ਦੇ ਸ਼ੋਰ ਤੋਂ ਵੀ ਬੱਚਿਆਂ ਨੂੰ ਪ੍ਰੋਬਲਮ ਹੋ ਸਕਦੀ ਹੈ। ਬੱਚੇ ਕਈ ਵਾਰੀ ਚਾਹੁੰਦੇ ਹਨ ਕਿ ਉਹਨਾਂ ਦੇ ਪਲੇਟ ਦੇ ਵਿੱਚ ਜੋ ਖਾਣਾ ਹੈ ਇੱਕ ਦੂਸਰੇ ਨੂੰ ਟੱਚ ਨਾ ਕਰੇ ਉਹ ਦੂਰ ਦੂਰ ਰੱਖਦੇ ਹਨ। 
Autism ਬੱਚੇ ਖਾਣਾ ਬਹੁਤ ਘੱਟ ਕੁਆਂਟਿਟੀ ਚ ਖਾਂਦੇ ਹਨ ਤੇ ਜੋ ਖਾਂਦੇ ਹਨ ਉਹ ਵੀ ਸਹੀ ਤਰੀਕੇ ਨਾਲ ਨਹੀਂ ਖਾਂਦੇ ।ਉਨਾਂ ਬੱਚਿਆਂ ਨੂੰ ਪੇਟ ਦੇ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਹਨ ।ਜਿਵੇਂ ਕਿ ਕੋਨਸੀਪੇਸ਼ਨ, ਗੈਸਟਰੋਕ, ਬਲੋਟਿੰਗ, ਇੰਡਾਈਜੇਸ਼ਨ,
ਸਬੰਧੀ ਪ੍ਰੋਬਲਮਸ ਆ ਸਕਦੀਆਂ ਹਨ।


Autism और आहार संबंधी समस्याएँ – Nakodar में समाधान


food allergy ਕਈ ਬੱਚਿਆਂ ਨੂੰ ਫੂਡ ਐਲਰਜੀ ਵੀ ਹੋ ਸਕਦੀ ਹੈ ।ਜਿਵੇਂ ਕਿ ਬੱਚਿਆਂ ਨੂੰ ਕਈ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ। ਕਿਉਂਕੀ autistic ਬੱਚਿਆਂ ਨੇ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਖਾਂਦੀਆਂ ਹੁੰਦੀਆਂ ਹਨ ਤਾਂ ਉਹਨਾਂ ਨੂੰ ਉਹ ਖਾਣ ਪੀਣ  ਵਿੱਚ ਵੀ ਪ੍ਰੋਬਲਮ ਆ ਸਕਦੀ ਹੈ। ਇਸ ਦੇ ਕਾਰਨ ਬੱਚਿਆਂ ਦਾ ਕਈ ਵਾਰ ਜਿਆਦਾ ਵੇਟ ਵਧ ਜਾਂਦਾ ਹੈ ਜਾਂ ਫਿਰ ਘੱਟ ਜਾਂਦਾ ਹੈ। 
Autistic ਬੱਚਿਆਂ ਦੀ ਡਾਇਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ? 
ਇਹ ਬੱਚਿਆਂ ਦੀ ਡਾਇਟ ਵੀ ਬਾਕੀ ਬੱਚਿਆਂ ਦੀ ਤਰ੍ਹਾਂ ਹੀ balance diet  ਹੋਣੀ ਚਾਹੀਦੀ ਹੈ। 

 A balanced diet means three big meals: lunch, dinner, and breakfast.


Snacks ਦੇ ਅੰਦਰ ਅਸੀਂ ਬੱਚਿਆਂ ਨੂੰ ਮਖਾਣੇ, ਡਰਾਈ ਫਰੂਟ, ਫਰੂਟ, ਸਲਾਦ ਆਦਿ ਚੀਜ਼ਾਂ ਦੇ ਸਕਦੇ ਹਨ । ਇਹਨਾਂ ਬੱਚਿਆਂ ਦੀ ਕੋਈ different diet ਨਹੀਂ ਹੁੰਦੀ।  ਜਿਸ ਤਰ੍ਹਾਂ ਦੂਸਰੇ ਬੱਚਿਆਂ ਦੀ ਹੁੰਦੀ ਹੈ ਉਸੇ ਤਰ੍ਹਾਂ ਦੀ । ਅਗਰ ਬੱਚੇ ਕਿਸੀ ਚੀਜ਼ ਤੋਂ ਐਲਰਜੀ ਹੈ ਤਾਂ ਉਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਹੈ। ਸ਼ੂਗਰ ਦੀ ਮਾਤਰਾ ਬਹੁਤ ਘੱਟ ਰੱਖਣੀ ਚਾਹੀਦੀ ਹੈ।  
ਸੈਂਸਰ ਇਸ਼ੂ ਦੇ ਲਈ ਬਿਹੇਵੀਅਰ ਥੈਰਪੀ ਜਾਂ ਸੈਂਸਰੀ ਥੈਰਪੀ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ ।ਅਗਰ ਬੱਚਾ ਇੱਕ ਚੀਜ਼ ਖਾਣਾ ਚਾਹੁੰਦਾ ਹੈ ਤਾਂ ਅਸੀਂ ਉਸ ਦੇ ਨਾਲ ਇੱਕ-ਇੱਕ  ਕਰਕੇ ਹੌਲੀ ਹੌਲੀ ਚੀਜ਼ਾਂ ਐਡ ਕਰ ਸਕਦੇ ਹਾਂ ਤਾਂ  ਕਿ ਬੱਚਾ ਉਸ ਚੀਜ਼ ਨੂੰ ਖਾਣਾ ਘੱਟ ਕਰ ਸਕੇ । 

Autism और आहार चुनौतियाँ – Nakodar में विशेषज्ञ सहायता



 Mouth exerciseਬੱਚਿਆਂ ਦੀ Mouth exercise  ਵੀ ਕਰ ਸਕਦੇ ਹਾਂ ।ਅਕਸਰ ਬੱਚੇ mounth  exercise ਨਹੀਂ ਲੈਂਦੇ ਹੈ ਤਾਂ ਆਪਾਂ ਬੱਚਿਆਂ ਨੂੰ ਪਹਿਲਾਂ ਹੌਲੀ ਹੌਲੀ ਟੱਚ ਦੇ ਸਕਦੇ ਹਾਂ ।ਇਸ ਤੋਂ ਬਾਅਦ ਆਪਾਂ ਉਹਨਾਂ ਦੀ exercise  ਕਰ ਸਕਦੇ ਹਾਂ ਆਪਾਂ ਉਹਨਾਂ ਦੇ ਕਲੋਕ ਵਾਈਜ਼, ਐਂਟੀ ਕਲੋਕ ਵਾਈਜ਼ exercise ਕਰਦੇ ਹਾਂ। ਥੰਮ ਦੇ ਨਾਲ ਅਸੀਂ ਉਹਨਾਂ ਦੇ ਮੂੰਹ ਦੇ ਅੰਦਰ exercise ਕਰ ਸਕਦੇ ਹਾਂ।ਤੇ ਉਹਨਾਂ ਦੇ ਟੀਥ ਤੇ ਥੰਬ ਦੇ ਨਾਲ exercise  ਕਰ ਸਕਦੇ ਹਾਂ। ਉਹਨਾਂ ਦੇ ਟੰਗ ਦੀ exercise  ਕਰਵਾ ਸਕਦੇ ਹਾਂ ਜੀਬ ਦੀ ਪ੍ਰੈਕਟਿਸ ਕਰਵਾ ਸਕਦੇ ਹਾਂ ਆਪਾਂ ਉਹਨਾਂ ਨੂੰ ਫਿੰਗਰ ਦੇ ਨਾਲ ਬਰਸ਼ਿੰਗ ਦੀ ਪ੍ਰੈਕਟਿਸ ਕਰਵਾ ਸਕਦੇ ਹਾਂ ਤੇ ਉਹਨਾਂ ਨੂੰ ਤੀਥਰ ਵੀ ਦੇ ਸਕਦੇ ਹਾਂ ਤਾਂ  ਜੋ ਉਹਨਾਂ ਨੂੰ ਚਬਾਣਾ ਆ ਸਕੇ।

Nakodar में Autism के लिए आहार उपचार



 2025-05-15T08:33:56

Keywords