Global development delay recover ਕੀ ਹੁੰਦਾ ਹੈ?
ਬਹੁਤ ਸਾਰੇ parents ਦਾ question ਹੁੰਦਾ ਹੈ ਕਿ global development delay recover ਕੀ ਹੁੰਦਾ ਹੈ?
ਇਹ ਕਿਵੇਂ ਹੁੰਦਾ ਹੈ ਤੇ ਇਸ ਦੇ solution ਕੀ ਹਨ?
Global development ਕੀ ਹੁੰਦਾ ਹੈ :- global ਦਾ ਮਤਲਬ ਪੂਰੀ ਤਰ੍ਹਾਂ ਤੇ development ਮਤਲਬ ਸਭ ਕੁਝ , ਸਭ ਕੁਝ ਵਿੱਚ speech, language, social ,emotion, ਜਿਨ੍ਹੇ ਵੀ part ਆ ਸਾਰੇ ਵਿੱਚ fact ਪੈਂਦਾ ਹੈ , ਇਹ ਸਾਰੇ fact ਪਿਛੇ ਰਹਿ ਜਾਂਦੇ ਹਨ. ਇਹਨੂੰ ਹੀ global development ਕਿਹਾ ਜਾਂਦਾ ਹੈ । ਜਿਵੇਂ 6 ਸਾਲ ਦਾ ਬੱਚਾ ਹੈ ਉਹਦਾ development delay ਹੈ, ਜਿਵੇਂ ਉਹਦੀ speech ,language ,communication ਤੇ motor skill ਇਹਦੇ ਵਿੱਚ ਕੁਝ ਨਾ ਕੁਝ delay ਹੈ ਤਾਂ ਇਸ ਨੂੰ global development delay ਕਹਿੰਦੇ ਹਨ।
Global development ਹੋਣ ਦੇ ਕਾਰਨ:-
1 organic problem:- ਇਸ ਦਾ ਮਤਲਬ ਕੁਝ ਵੀ medical problem ਜਿਵੇਂ ਪੈਦਾ ਹੋਇਆ ਬੱਚਾ ਰੋਇਆ ਨਹੀਂ, ਬੱਚਾ ਡਿੱਗਣ ਤੇ ਸੱਟ ਲੱਗਣ ਤੇ ਰੋਇਆ ਨਹੀਂ, ਪੀਲੀਆ, ਟਾਈਫਾਈਡ, ਆਹ ਸਭ ਕਾਰਨ ਕਰਕੇ ਜੋ ਸਮੱਸਿਆ ਆਉਂਦੀ ਹੈ, ਉਹਦੇ ਨਾਲ global development delay ਹੁੰਦਾ ਹੈ।ਦਿਮਾਗ ਵਿੱਚ infection ਹੁੰਦੀ ਹੈ। ਟੀਵੀ ਹੁੰਦਾ ਹੈ ਅਤੇ anxiety ਹੋ ਗਿਆ ਇਹ ਸਭ organic problems ਦੇ ਵਿੱਚ ਆਉਂਦਾ ਹੈ।
2 functional problem :- ਇਹਦੇ ਵਿੱਚ ਬੱਚੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਨਾ ਹੀ ਕੋਈ medical problem ਹੁੰਦੀ ਹੈ। ਪਰ ਬੱਚੇ ਨੂੰ ਦਿੱਕਤ ਕਿੱਥੇ ਆਉਂਦੀ ਹੈ? ਬੱਚੇ ਨੂੰ Co-ordination ਦੀ ਦਿੱਕਤ ਹੂੰਦੀ ਹੈ। Co-ordination ਮਤਲਬ ਬੱਚਾ ਸਮਝ ਨੀ ਪਾ ਰਿਹਾ, attention ਨੀ ਦੇ ਰਿਹਾ , concentration ਨਹੀ ਕਰ ਪਾ ਰਿਹਾ ਇਹ ਦਿੱਕਤ ਨੂੰ ਆਪਾਂ ਠੀਕ ਕਰਦੇ ਹਾਂ।
Global development ਨੂੰ ਠੀਕ ਕਰਨ ਦੇ ਉਪਾਅ:-
Organic problem ਜੋ medical problem ਹੈ ਉਹ medical ਦੇ ਨਾਲ ਹੀ ਠੀਕ ਹੁੰਦੀ ਹੈ, medical problem ਵਿੱਚ ਆਉਂਦਾ ਹੈ improper metabolism , abnormal blood count ਅਤੇ urine analysis ਇਹ ਸਭ ਦਿੱਕਤ ਨੂੰ ਆਪਾਂ best therapy method ਤੇ medical treatment ਨਾਲ ਠੀਕ ਕਰ ਸਕਦੇ ਹਾਂ।
Functional problem ਇਹ problem therapy ਨਾਲ ਸਹੀ ਹੁੰਦੀ ਹੈ, ਜਿਵੇਂ Cognitive Behaviour Therapy, ਜਿਸ ਨੂੰ Applied Behaviour Analysis ਵੀ ਕਹਿੰਦੇ ਹਨ। ਇਸ ਵਿੱਚ ਬੱਚੇ ਦਾ attention ,concentration improve ਹੁੰਦਾ ਹੈ।
ਦੂਜਾ OT ਜਿਸ ਨੂੰ occupational therapy ਕਹਿੰਦੇ ਹਨ ਇਸ ਵਿੱਚ ਬੱਚੇ ਦੀ motor skill ਨੂੰ improve ਕਰਦੇ ਹਾਂ, ਜਿਵੇਂ ਬੱਚੇ ਦੀ ਰੋਜ਼ਾਨਾ ਜਿੰਦਗੀ ਚ use ਹੋਣ ਵਾਲੀਆਂ ਚੀਜਾਂ ਜਿਵੇਂ ਬੱਚੇ ਦਾ ਉਠਣਾ , ਬੈਠਣਾ, ਖਾਣਾ, ਪੀਣਾ improve ਕਰਦੇ ਹਾਂ।
ਤੀਜਾ speech therapy ਇਹਨਾ ਤਿੰਨਾ ਨੂੰ multidisciplinary therapy ਕਹਿੰਦੇ ਹਨ ਤੇ multidisciplinary therapy ਵਿੱਚ multidisciplinary therapist ਹੁੰਦੇ ਹਨ। (speech therapy, occupational therapy, behaviour therapiest ਹੁੰਦੇ ਹਨ) ਜੇ ਇਹ therapy ਬੱਚਿਆਂ ਦੀ ਕਰਵਾਈ ਜਾਉਗੀ ਤਾਂ ਬੱਚਿਆਂ ਦੀ improvement ਹੋਉਗੀ।
Conclusion:- ਆਪਾਂ global development delay ਨੂੰ recover ਕਰ ਸਕਦੇ ਹਾਂ, ਇਸਦਾ main solution ਹੈ age ਜੇ ਆਪਾਂ ਬੱਚੇ ਦੀ ਜਲਦੀ assessment ਕਰਵਾਉਂਣੇ ਹਾਂ ਤਾਂ ਬੱਚੇ ਦੀ ਜਲਦੀ improvement ਹੁੰਦੀ ਹੈ।( early assessment & early intervention)ਜੇਕਰ ਆਪਾਂ ਬੱਚੇ ਦੀ assessment ਦੇਰੀ ਨਾਲ ਕਰਵਾਉਂਦੇ ਉਹਦੇ ਵਿੱਚ recover ਹੋਣ ਦੇ chances ਘੱਟ ਹੁੰਦੇ ਹਨ।