Jalandhar
08042781226

Misarticulation treatment in Jalandhar Misarticula...

                                                                                                         Misarticulation treatment in Jalandhar
Misarticulation ਜਾਂ ਫਿਰ ਤੁੱਤਲਾਣਾ ਕੀ ਹੈ?
Mis articulation ਦਾ ਮਤਲਬ mis  ਦਾ ਮਤਲਬ ਹੁੰਦਾ ਹੈ ਗਾਇਬ ਹੋ ਜਾਣਾ। Articulation ਦਾ ਮਤਲਬ ਸਾਡੇ ਮੂੰਹ ਵਿੱਚ ਜਿੰਨੇ ਵੀ parts  ਹਨ ਜਿਵੇਂ ਕਿ: lips ,teeth, soft palate , Hard palate upper jow , lower jow , Tongue  , uvula  ਇਹ ਸਭ ਚੀਜ਼ਾਂ ਨੂੰ  Articulars ਬੋਲਦੇ ਹਨ ।ਇਹ ਸਾਰੀਆਂ ਚੀਜ਼ਾਂ ਦੀ  help ਨਾਲ ਅਸੀਂ ਬੋਲਦੇ ਹਾਂ। ਅਗਰ ਇਹਨਾਂ ਚੀਜ਼ਾਂ ਵਿੱਚੋਂ ਸਾਨੂੰ ਕੋਈ problem ਆਉਂਦੀ ਹੈ ਤਾਂ ਸਾਨੂੰ ਬੋਲਣ ਵਿੱਚ ਵੀ  problem ਆਉਂਦੀ ਹੈ। ਜਿਸ ਨੂੰ ਅਸੀਂ misarticulation ਬੋਲਦੇ ਹਾਂ। 

ਤੁਸੀਂ ਆਪਣੇ ਬੱਚੇ ਨੂੰ ਚਾਰ ਤਰ੍ਹਾਂ ਦੇ ਐਂਗਲਸ ਤੋਂ ਦੇਖ ਸਕਦੇ ਹੋ ਜਿਸ ਨੂੰ ਅਸੀਂ ਸੋਡਾ ਕਹਿੰਦੇ ਹਾਂ।

SODA 
S   Substitution 
O  mission
D  Distortion 
A   Addition
 
substitution 
ਇਸ ਵਿੱਚ ਬੱਚਾ ਇੱਕ letter ਨੂੰ ਦੂਜੇ letter ਵਿੱਚ convert ਕਰ ਦਿੰਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਕੰਮ ਤੇ ਬੱਚਾ ਬੋਲ ਦਿੰਦਾ ਹੈ ਤਾਮ । ਇਸ ਵਿੱਚ ਬੱਚਾ ਕ  ਨੂੰ ਤ ਵਿੱਚ convert ਕਰ ਦਿੰਦਾ ਹੈ। ਦੂਜੀ ਗੱਲ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਖਰਗੋਸ਼ ਤੇ ਬੱਚਾ ਬੋਲ ਦਿੰਦਾ ਹੈ ਥਰਗੋਸ਼ ।

Omission 
ਇਸ ਵਿੱਚ ਬੱਚਾ words ਨੂੰ skip ਕਰ ਦਿੰਦਾ ਜਿਵੇਂ ਕਿ ਬੱਚੇ ਨੇ ਬੋਲਣਾ ਹੈ  school ਤੇ ਬੱਚਾ ਬੋਲ ਦਿੰਦਾ ਹੈ cool ਇਸ ਵਿੱਚ ਬੱਚਾ ਸ ਨੂੰ skip ਕਰ ਦਿੰਦਾ ਹੈ । ਜਿਸ ਨੂੰ ਅਸੀਂ ਬੋਲਦੇ ਹਾਂ omission।

Distortion
ਇਸ ਵਿੱਚ ਬੱਚਾ  words ਨੂੰ ਉਲਟਾ ਪੁਲਟਾ ਕਰ ਦਿੰਦਾ ਹੈ ਜਿਵੇਂ ਕਿ ਬੱਚੇ ਨੇ ਕ  ਬੋਲਣਾ ਹੈ ਤਾਂ ਬੱਚਾ ਬੋਲਦਾ ਹੈ ਲ  ਬੋਲ ਦਿੰਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਕੋਈ ਤੇ ਬੱਚਾ ਬੋਲ ਦਿੰਦਾ ਲੋਈ। ਇਸ ਨੂੰ ਅਸੀਂ ਬੋਲਦੇ ਹਾਂ Distortion ।

Addition  
ਇਸ ਵਿੱਚ ਬੱਚਾ  letter ਦੇ ਨਾਲ ਕੁਝ  words ਜੋੜ ਦਿੰਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ school ਤੇ ਬੱਚਾ ਬੋਲ ਦਿੰਦਾ ਹੈ eschool ਤੇ ਇਸ ਤਰ੍ਹਾਂ ਬੱਚਾ ਆਪਣੇ ਕੋਲੋਂ ਹੀ ਕੁਝ words ਜੋੜ ਦਿੰਦਾ ਹੈ ।ਜਿਸ ਨੂੰ ਅਸੀਂ ਬੋਲਦੇ ਹਾਂ Addition ।


1. Primary 
2. Secondary
3. Tertiary 
Speech delay and misarticulation therapy in nakodar

Primary -ਇਸ ਵਿੱਚ ਬੱਚਾ first  letter ਨੂੰ ਗਲਤ ਬੋਲਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਕਾਮ ਤੇ ਬੱਚਾ ਬੋਲ ਦਿੰਦਾ ਹੈ ਲਾਮ ਜਿਸ ਨੂੰ ਅਸੀਂ  primary ਬੋਲਦੇ ਹਾਂ।

Secondary - ਇਸ ਵਿੱਚ ਬੱਚਾ second letter ਗਲਤ ਬੋਲਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਮਕਾਨ ਤੇ ਬੱਚਾ ਬੋਲ ਦਿੰਦਾ ਹੈ ਮਤਾਨ ਜਿਸ ਨੂੰ ਅਸੀਂ secondary ਬੋਲਦੇ ਹਾਂ। 

Tertiary -ਇਸ ਵਿੱਚ ਬੱਚਾ 3rd letter ਗਲਤ ਬੋਲਦਾ ਹੈ ਜਿਵੇਂ ਕਿ ਬੱਚੇ ਨੇ ਬੋਲਣਾ ਹੈ ਪਾਲਕ ਤੇ ਬੱਚਾ ਬੋਲ ਦਿੰਦਾ ਹੈ ਪਾਲਤ ਜਿਸਨੂੰ ਅਸੀਂ  Tertiary ਕਹਿੰਦੇ ਹਾਂ।

Level of speech therapy 

Syllable - ਸਭ ਤੋਂ ਪਹਿਲਾਂ ਬੱਚਾ letter ਬੋਲਣਾ  ਸਿੱਖਦਾ ਹੈ ਜਿਵੇਂ ਕਹਿ ਸਕਦੇ ਹਾਂ -ਕ, ਅ,ਮ,........ ਆਦਿ। ਇਸ level ਤੇ ਬੱਚਾ ਬੋਲਣਾ ਸਿੱਖਦਾ ਹੈ।

Word - ਉਸ ਤੋਂ ਬਾਅਦ ਬੱਚਾ word ਬੋਲਣਾ ਸਿੱਖਦਾ ਜਿਵੇਂ ਕਿ ਕੰਮ, ਕਾਰ ,ਮੰਮਾ, ਆਓ, ਰੋਟੀ, ਪਾਪਾ, ਆਦਿ ਇਹ ਸਭ ਵਰਡ ਬੋਲਣੇ ਸਿੱਖਦਾ ਹੈ।

Simple Sentence - ਇਸ ਤੋਂ ਬਾਅਦ ਬੱਚਾ simple sentence ਬੋਲਣੇ ਸ਼ੁਰੂ ਕਰ ਦਿੰਦਾ ਹੈ ਬੋਲਣਾ ਸਿੱਖਦਾ ਹੈ ਜਿਵੇਂ ਕਿ ਮੰਮਾ ਮੈਂ ਰੋਟੀ ਖਾਣੀ  ਹੈ ਜਾਂ ਫਿਰ ਪਾਣੀ ਪੀਣਾ ਹੈ ਇਹ ਸਭ  word ਬੋਲਣੇ ਸਿੱਖਦਾ ਹੈ।


ਆਪ ਇਸ ਵਿੱਚ ਬੱਚੇ ਦੀ mouth exercise  ਵੀ ਕਰ ਸਕਦੇ ਹੋ।

ਕੁਝ mouth  exercise ਵੀ ਹਨ -ਜਿਵੇਂ ਕਿ -tongue circle, tongue ਨੂੰ upper, down , left , right , candle blow ਕਰਨਾ ਜਾ ਫਿਰ R - sound  ਨਿਕਾਲਣਾ, Bolloon spoon ਕਰਨਾ  ਇਹ ਸਭ exercise ਵੀ ਕਰ ਸਕਦੇ ਹਾਂ। ਇਸ ਤਰ੍ਹਾਂ  parents ਆਪਣੇ ਬੱਚੇ ਦੀ ਘਰ ਵਿੱਚ ਵੀ mouth  exercise ਕਰ ਸਕਦੇ ਹੈ। ਬਹੁਤ ਸਾਰੇ parents ਕੀ ਕਰਦੇ ਹਨ ਕਿ ਆਪਣੇ ਬੱਚੇ ਦੀ ਥੋੜਾ ਟਾਈਮ ਥੈਰਪੀ ਲੈਣ ਤੋਂ ਬਾਅਦ ਥੈਰਪੀ ਲੈਣਾ ਛੱਡ ਦਿੰਦੇ ਹਨ। ਉਹਨਾਂ ਲਈ ਇਹ advise ਆ ਕਿ ਉਹ ਆਪਣੇ ਬੱਚੇ ਦੀ ਘਰ ਵਿੱਚ ਹੀ mouth exercise ਵੀ ਕਰ ਸਕਦੇ ਹਨ। ਇਸ ਦੇ ਨਾਲ ਵੀ 20%-25% ਬੱਚੇ ਵਿੱਚ improvment ਵੀ ਆਉਂਦੀ ਹੈ।
Best speech therapist for misarticulation near me
 2025-03-11T05:14:35

Keywords