ਕੀ ਕਾਰਨ ਹੈ ਕੀ ਥੈਰਪੀ ਸੈਂਟਰ ਦੇ ਵਿੱਚ ਬੱਚੇ ਦੀ ਰੀਡਿੰਗ ਅਤੇ ਰਾਈਟਿੰਗ ਕਿਉਂ ਨਹੀਂ ਜਲਦੀ ਸਟਾਰਟ ਕਰਦੇ ?
ਬਹੁਤ ਸਾਰੇ parents ਕਹਿੰਦੇ ਹਨ ਕਿ ਸਾਡੇ ਬੱਚੇ ਦੀ reading and writing start ਕਰ ਦਿਓ but ਹਾਲੇ ਬੱਚੇ ਨੂੰ ਸੈਂਟਰ ਵਿੱਚ ਆਇਆ ਨੂੰ 10 ਦਿਨ ਹੋਏ ਹੁੰਦੇ ਹਨ।
Parents ਕਹਿੰਦੇ ਹਨ ਕਿ ਉਹਨਾਂ ਦੇ ਬੱਚੇ ਦੇ ਸਕੂਲ ਵਿੱਚ reading and writing ਸਟਾਰਟ ਹੋ ਚੁੱਕੀ ਹੈ।
ਇਸ ਲਈ ਉਹ ਇਥੇ ਕਹਿੰਦੇ ਹਨ ਕਿ ਸਾਡੇ ਬੱਚੇ ਦੀ reading ਸਟਾਰਟ ਕਰ ਦੋ।
ਅੱਜ ਅਸੀਂ reading and writing ਦੇ ਬਾਰੇ ਗੱਲ ਕਰਾਂਗੇ reading and reading ਦਾ ਬੇਸ ਕੀ ਹੁੰਦਾ ਹੈ।
ਜੇਕਰ reading ਵਿੱਚ ਕੋਈ ਵੀ material ਦਿੱਤਾ ਹੋਇਆ ਹੈ ਜਿਵੇਂ ਕਿ ਬੁੱਕ ਵਿੱਚ ਆਪਾਂ ਕੋਈ ਵੀ story ਪੜ੍ਹ ਰਹੇ ਹਾਂ ਤਾਂ ਆਪਣੀ ਕਿਹੜੀ ਚੀਜ਼ use ਹੋ ਰਹੀ ਹੈਂ for example :mango ਲਿਖਿਆ ਹੋਇਆ ਹੈ ਤਾਂ ਇਸ ਵਿੱਚ ਕੀ use ਹੋ ਰਿਹਾ eyes, and speech sound । ਇਹਨਾਂ ਦੋਨਾਂ ਦੀ coordination ਕਿਸ ਚੀਜ਼ ਤੋਂ ਬਣ ਰਹੀ ਹੈ ਤਾ ਉਹ coordination ਸਾਡੇ ਦਿਮਾਗ ਤੋਂ ਬਣ ਰਿਹਾ ਹੈ। ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ copy ਕਰਕੇ ਲਿਖਦੇ ਹਾਂ ਤਾਂ ਸਾਡੀ eye and hand ਤਾਂ use ਹੋ ਰਿਹਾ ਹੈ but ਤੀਜੀ ਚੀਜ਼ ਕੀ use ਹੋ ਰਹੀ ਹੈ for example ਜਦੋਂ ਕੋਈ ਸਾਨੂੰ dictation ਬੋਲਦੇ ਨੇ ਤਾਂ ਇਸ ਵਿੱਚ ਸਾਡੇ ਕੰਨਾਂ ਦਾ use ਹੁੰਦਾ ਹੈ ਤਾਂ ਹੀ ਅਸੀਂ ਕਾਪੀ ਤੇ ਕੁਝ ਲਿਖ ਸਕਦੇ ਹਾਂ ਤਾਂ ਇਸ ਵਿੱਚ ਵੀ coordination ਦਿਮਾਗ ਦੁਆਰਾ ਹੀ ਬਣਾਇਆ ਜਾ ਰਿਹਾ ਹੈ।
ਉਹ ਕਿਹੜੀਆਂ five sense
Eyes ,nose ,ear ,tongue and skin ਜਦੋਂ ਅਸੀਂ ਕੋਈ ਵੀ ਚੀਜ਼ ਸਿੱਖਦੇ ਹਾਂ ਤਾਂ ਅਸੀਂ ਇਹਨਾਂ five sense ਦੁਆਰਾ ਹੀ ਸਿੱਖਦੇ ਹਾਂ। ਜੇਕਰ ਤੁਹਾਡੇ ਬੱਚੇ ਦਾ brain coordination ਕਰਨਾ ਵਿੱਚ help ਨਹੀਂ ਕਰਦਾ ਤਾਂ ਸਾਨੂੰ ਕਿਹੜੀ problem ਦੇਖਣ ਨੂੰ ਮਿਲ ਸਕਦੀ ਹੈ for example ਜੇ ਬੱਚਾ ਸਾਨੂੰ ਸੁਣ ਰਿਹਾ ਹੈ ਤਾਂ ਉਹ ਸਾਨੂੰ eye contact ਨਹੀਂ ਦਿੰਦਾ ਹੈ। ਜੇਕਰ ਉਹ ਸਾਨੂੰ eye contact ਦਿੰਦਾ ਹੈ ਤਾਂ ਉਹ ਸਾਨੂੰ ਸੁਣਦਾ ਨਹੀਂ ਹੈ । ਇਸਦਾ ਮਤਲਬ ਸਾਡੇ ਬੱਚੇ brain stable ਨਹੀਂ ਹੈ ਜੇਕਰ ਸਾਡਾ brain stable ਜਾਂ ਫਿਰ relax ਹੋਊਗਾ ਤਾਂ ਉਹ five sense , coordination and integration ਤੇ ਕੰਮ ਕਰੂਗਾ।
ਹੁਣ ਸਾਡੀ ਥੈਰਪੀ ਵਿੱਚ ਪਹਿਲਾ ਕੰਮ ਇਹ ਹੁੰਦਾ ਹੈ ਕਿ ਬੱਚੇ ਦੀ body ਤੇ brain relax ਹੋਣਾ ਚਾਹੀਦਾ ਹੈ। ਫਿਰ ਅਸੀਂ step to step ਵਧਦੇ ਜਾਂਦੇ ਹਾਂ। ਜਿਵੇਂ ਕਿ ਬੱਚੇ ਵਿੱਚ attention, concentration, stability , patience and basic commands ਤੇ ਵੀ ਕੰਮ ਕੀਤਾ ਜਾਵੇਗਾ। Parents ਇਹ ਕਹਿੰਦੇ ਹਨ ਕਿ ਸਾਡੇ ਬੱਚੇ ਦੇ ਸਕੂਲ ਵਿੱਚ writing start ਹੋ ਗਈ ਹੈ ਤਾਂ ਤੁਸੀਂ ਵੀ ਕਰ ਦੋ ਜਦੋਂ ਕਿ ਬੱਚਾ ਸਾਡੇ ਕੋਲ proper sitting ਵੀ ਨਹੀਂ ਲੈ ਰਿਹਾ।
ਅਸੀਂ writing ਕਦੋਂ ਸਟਾਰਟ ਕਰਦੇ ਹਾਂ ਜਦੋਂ ਬੱਚਾ ਸਾਡੇ ਕੋਲੇ proper sitting ਲੈਣ ਲੱਗ ਪਿਆ ਤੇ step by step recognition ਕਰਵਾਈ ਜਾਊਗੀ and letters ਦੀ ਪਹਿਚਾਣ ਕਰਵਾਈ ਜਾਊਗੀ ਤਾਂ ਜੋ ਉਸਨੂੰ ਬਾਅਦ ਵਿੱਚ letter ਲਿਖਣ ਵਿੱਚ ਕੋਈ problem ਨਾ ਆਵੇ। ਜੇਕਰ ਅਸੀਂ ਇਕਦਮ ਹੀ ਬੱਚੇ ਨੂੰ writing start ਕਰਵਾ ਤੀ ਤਾਂ ਬੱਚਾ ਖੁਦ ਹੀ puzzle ਹੋ ਜੂਗਾ ਕਿਉਂਕਿ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿ ਉਸ ਨਾਲ ਕੀ ਹੋ ਰਿਹਾ ਹੈ। first of all ਬੱਚੇ ਨੂੰ standing sleeping , slanting lines and holding ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਪਹਿਲਾਂ ਹੀ ਕਰਵਾਈਆਂ ਜਾਂਦੀਆਂ ਹਨ। ਇਹ ਚੀਜ਼ਾਂ ਸਿਖਾਉਣ ਤੋਂ ਬਾਅਦ ਹੀ ਬੱਚੇ ਦੀ writing start ਕਰਵਾਈ ਜਾਂਦੀ ਹੈ।
ਸਭ ਤੋਂ ਪਹਿਲਾਂ ਬੱਚੇ ਨੂੰ ABC ਜਾਂ 1 2 ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੁਲਵਾਇਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਬੱਚੇ ਨੂੰ writing ਕਰਵਾਈ ਜਾਊਗੀ ਜੇਕਰ ਅਸੀਂ ਪਹਿਲਾਂ ਹੀ ਬੱਚੇ ਨੂੰ A ਦੀ command ਦੇਤੀ ਜਾਂ ਫਿਰ 1 ਦੀ ਕਮਾਂਡ ਦੇਤੀ ਤਾਂ ਬੱਚੇ ਨੂੰ ਇਸ ਬਾਰੇ ਪਤਾ ਹੀ ਨਹੀਂ ਹੋਵੇਗਾ। ਜੇਕਰ ਅਸੀਂ step by step ਚਲਾਂਗੇ ਤਾਂ ਸਾਡਾ ਬੱਚਾ reading and writing100% ਸਿੱਖ ਜਾਵੇਗਾ। With the help of all step without missing any step।