Jalandhar
08042781226

What is toe walking? How to fix it? Occupational t...

What is toe walking? How to fix it?



Occupational therapy for toe walking Nakodar


ਬਹੁਤ  ਸਾਰੇ autism ਬੱਚਿਆਂ ਵਿੱਚ ਇਹ  behaviour  ਬਹੁਤ ਹੁੰਦਾ ਹੈ ਕਿ ਬੱਚਾ  toe walk ਕਰਦਾ ਹੈ ਜਾਂ ਫਿਰ tip toes ਕਰਦਾ ਹੈ। ਅੱਜ ਆਪਾਂ ਦੱਸਾਂਗੇ ਕੀ  toe walking ਹੁੰਦੀ ਕੀ ਹੈ। ਇਸਦੇ ਕੀ causes ਹਨ ਕਿ ਬੱਚਾ ਕਿਸ ਕਾਰਨ toe walk   ਕਰਦਾ ਹੈ ਅਤੇ ਇਸ ਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਕਿਸ activity ਨਾਲ ਠੀਕ ਕੀਤਾ ਜਾ ਸਕਦਾ ਹੈ।

Toe walking ਕੀ ਹੁੰਦੀ ਹੈ 
Toe walking ਇੱਕ ਚੱਲਣ ਦਾ ਤਰੀਕਾ ਹੁੰਦਾ ਹੈ। ਇਸ ਵਿੱਚ ਬੱਚਾ ਆਪਣੇ ਪੂਰੇ  ਪੈਰਾਂ ਨੂੰ  ਥੱਲੇ ਲਗਾ ਕੇ ਨਹੀਂ ਚੱਲਦਾ ਹੈ ਅਤੇ ਬੱਚਾ ਆਪਣੀ  toes ਤੇ ਹੀ ਚੱਲਦਾ ਹੈ।  

2 ਜਾ 3 ਸਾਲ ਦੇ ਛੋਟੇ ਬੱਚਿਆਂ ਵਿੱਚ ਇਹ normal ਪਾਇਆ ਜਾਂਦਾ ਕਿਉਂਕਿ ਜਦੋਂ ਛੋਟਾ ਬੱਚਾ ਤੁਰਨਾ ਸਿਖਦਾ ਹੈ ਤਾਂ ਉਹਨਾਂ ਨੂੰ ਆਪਣੇ toes ਤੇ ਤੁਰਨਾ ਵਧੀਆ ਲੱਗਦਾ ਹੈ ।ਬਹੁਤ ਸਾਰੇ parents ਕੀ ਕਰਦੇ ਹਨ ਕਿ ਉਹ ਬੱਚੇ ਨੂੰ ਕੁਝ ਨਹੀਂ ਕਹਿੰਦੇ ਹਨ। ਬੱਚੇ ਨੂੰ ਉਸੇ ਤਰ੍ਹਾਂ ਹੀ ਤੁਰਨਾ ਦਿਦੇ ਹਨ। ਅਗਰ ਬੱਚਾ ਦੋ ਜਾਂ ਤਿੰਨ ਸਾਲ ਦੀ ਉਮਰ ਵਿੱਚ ਸਹੀ ਤੁਰ ਰਿਹਾ ਹੈ ਤਾਂ ਬੱਚਾ ਆਪਣਾ  behavoir ਅੱਗੇ  ਚੱਲ ਕੇ ਜਿਵੇਂ ਕਿ 4 ਜਾ 5 ਸਾਲ ਦੀ ਉਮਰ ਵਿੱਚ ਆਪਣਾ behavoiur ਦਿਖਾਉਣ ਲੱਗ ਪੈਂਦਾ ਹੈ। ਇਸ ਉਮਰ ਵਿੱਚ ਬੱਚਾ toe walking ਕਰਨ ਲੱਗ ਪੈਂਦਾ ਹੈ ਅਤੇ ਨਾਲ ਹੀ ਉਹ ਆਪਣਾ behaviour ਦਿਖਾਉਣ ਲੱਗਾ ਪੈਂਦਾ ਹੈ ।ਇਸ ਵਿੱਚ ਪੇਰੈਂਟਸ ਕੀ ਕਰਦੇ ਹਨ ਕਿ ਬੱਚੇ ਦੇ behaviour ਨੂੰ ਅਨਦੇਖਾ ਕਰ ਦਿੰਦੇ ਹਨ। ਪੇਰੈਂਟਸ ਇਹ ਸੋਚਦੇ ਹਨ  ਕਿ ਬੱਚਾ ਆਪਣੀ ਮਸਤੀ ਵਿੱਚ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈ ।ਪਰ ਇਸ ਵਿੱਚ ਬੱਚਾ ਆਪਣਾ behaviour ਹੋਰ ਖਰਾਬ ਕਰ ਰਿਹਾ ਹੈ।  ਇਸ ਵਿੱਚ ਪੇਰੈਂਟਸ ਨੂੰ ਸਹੀ ਸਮਾਂ ਰਹਿੰਦੇ  ਆਪਣੇ ਬੱਚੇ ਦੀ therapy ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਕਿ ਬੱਚਾ ਸਹੀ ਸਮਾਂ ਰਹਿੰਦਿਆ  ਠੀਕ ਹੋ ਜਾਵੇ।

ਬੱਚਾ toe walking ਕਿਉਂ ਕਰਦਾ ਹੈ ਅਤੇ ਇਸ ਦੇ causes ਕੀ ਹਨ?

Motor coordination 
motor coordination ਦੀ ਵਜਾ  ਨਾਲ ਵੀ ਬੱਚਾ toe walking ਕਰਦਾ ਹੈ ਕਿਉਂਕਿ motor coordination ਦੀ ਵਜਾ੍ ਦੇ ਨਾਲ ਉਸਨੂੰ coordination ਬਣਾਉਣ ਵਿੱਚ ਜਾਂ  balance ਬਣਾਉਣ ਵਿੱਚ  problem ਆਉਂਦੀ ਹੈ ਕਿਉਂਕਿ ਇਸ ਦੀ ਵਜਾ ਨਾਲ ਬੱਚਾ ਆਪਣੀ body ਅਤੇ ਪੈਰਾਂ ਦਾ ਅਤੇ ਨਾਲ ਹੀ ਹੱਥਾਂ ਦਾ balance ਨਹੀਂ ਬਣਾ ਪਾਉਂਦਾ ਹੈ  motor  coordinatoin ਜਾਂ ਫਿਰ motor ਕੰਟਰੋਲਿੰਗ ਦੀ  ਵਜਾ ਦੇ ਨਾਲ।

Exercises to stop toe walking


Muscle tone 
muscle tone ਦੀ ਵਜਾ ਦੇ ਨਾਲ ਵੀ ਬੱਚਾ toe walking ਕਰਦਾ ਹੈ। Muscle tone ਦੀ ਵਜਾ ਨਾਲ ਵੀ ਬੱਚਾ ਆਪਣੇ ਪੈਰਾਂ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦਾ ਹੈ।

Muscle tightness 
ਜਦੋਂ ਬੱਚਾ ਆਪਣੀ toes  ਤੇ ਤੁਰਦਾ ਹੈ ਤਾਂ ਬੱਚੇ ਦੇ ਲੱਤ ਵਾਲੇ muscle ਵੀ ਟਾਈਟ ਹੋਣ ਲੱਗ ਪੈਂਦੇ ਹਨ।

Sensory issue 
sensory issue ਦੇ ਕਾਰਨ ਵੀ ਬੱਚੇ toe walk   ਕਰਦੇ ਹਨ। ASD 
ਵਾਲੇ ਬੱਚਿਆਂ ਨੂੰ sensory problem  ਬਹੁਤ ਹੁੰਦੀ ਹੈ। ਇਸ ਵਿੱਚ ਬੱਚੇ ਕੀ ਕਰਦੇ ਹਨ ਜਦੋਂ ਬੱਚੇ ਨੂੰ ਆਪਾਂ ਕੋਈ ਕਮਾਂਡ ਦਿੰਦੇ ਹਾਂ  ਜਿਵੇਂ ਕਿ ਆਪਾਂ ਬੱਚੇ ਨੂੰ ਕਹਿੰਦੇ ਹਾਂ ਪੈਰ ਥੱਲੇ ਰੱਖ ਕੇ ਚਲੋ ਉਸ ਟਾਈਮ ਤਾ ਬੱਚਾ ਆਪਣੇ ਪੈਰ ਥੱਲੇ ਰੱਖ ਲੈਂਦਾ ਹੈ। ਪਰ ਜਦੋਂ ਅਸੀਂ ਆਪਣਾ ਧਿਆਨ ਇਧਰ ਉਧਰ ਕਰ ਲੈਂਦੇ ਹਾਂ ਤਾਂ ਬੱਚੇ ਫਿਰ toes ਤੇ ਚੱਲਣ ਲੱਗ ਪੈਂਦੇ ਹਨ।

ASD ਬੱਚਿਆਂ ਦੀ toe walking ਖਤਮ  ਕਰਨ ਦੇ ਲਈ ਪੈਰਾਂ ਦੀ exeecise ਕਰਨੀ ਚਾਹੀਦੀ ਹੈ। ਇਸ ਵਿੱਚ ਆਪਾਂ ਬੱਚਿਆਂ ਨੂੰ jump ਵੀ ਕਰਵਾ ਸਕਦੇ ਹਾਂ। ਇਸ ਵਿੱਚ ਆਪਾਂ ਬੱਚਿਆਂ ਨੂੰ step to step   ਪੌੜੀਆਂ ਤੇ ਚੜਾ ਤੇ ਉਤਾਰ ਸਕਦੇ ਹਾਂ ਕਿਉਂਕਿ ਇਸ ਵਿੱਚ ਬੱਚੇ ਕੀ ਕਰਦੇ ਹਨ ਬੱਚੇ ਆਪਣੇ ਪੂਰੇ ਪੈਰ ਲਗਾ ਕੇ ਚੜਦੇ ਹਨ ਤੇ ਉਤਰਦੇ ਹਨ ਕਿਉਂਕਿ ਬੱਚਿਆਂ ਨੂੰ ਡਿੱਗਣ ਦਾ ਡਰ ਹੁੰਦਾ ਹੈ।sensory semi boll ਦੇ ਨਾਲ ਵੀ exerciss ਕਰ ਸਕਦੇ ਹਾਂ।

Toe walking and autism What parents need to know



The best therapy for toe walking in Nakodar



 2025-03-20T13:49:10

Keywords