Patiala
08048047729

Occupational therapy ਜਿਸ ਨੂੰ ਕੀ ਅਸੀਂ OT ਵੀ ਕਹਿੰਦ...

update image
Occupational therapy ਜਿਸ ਨੂੰ ਕੀ ਅਸੀਂ OT ਵੀ ਕਹਿੰਦੇ ਹਾਂ, ਜੋ ਕਿ ਔਟਿਜ਼ਮ ਬੱਚਿਆਂ ਲਈ ਜਿਨ੍ਹਾਂ ਨੂੰ daily living ਵਿਚ ਸਮੱਸਿਆ ਹੁੰਦੀ ਹੈ ਉਹਨਾਂ ਨੂੰ OT ਦੁਆਰਾ ਸਿੱਖਿਆ ਜਾਦਾ ਹੈ ਅਤੇ ਬੱਚਿਆਂ ਨੂੰ ਆਤਮਨਿਰਭਰ ਬਣਾਇਆ ਜਾਂਦਾ ਹੈ, ਇਸ ਤਰ੍ਹਾਂ OT ਵਿਚ trampoline, swing, gym ball, rings, rocker, Rider ਆਦਿ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹਨਾਂ ਦਾ ਇਸਤੇਮਾਲ ਬੱਚੇ ਦੀ ਸਮੱਸਿਆ ਅਨੁਸਾਰ ਕੀਤਾ ਜਾਂਦਾ ਹੈ, ਜਿਸ ਤਰਾਂ ਇਕ ਫੈਕਟਰੀ ਵਿਚ ਸਾਮਾਨ ਬਣਾਉਣ ਲਈ ਅਲੱਗ ਅਲੱਗ instruments ਦਾ ਇਸਤੇਮਾਲ ਕੀਤਾ ਜਾਂਦਾ ਹੈ, ਅਤੇ hospital ਵਿਚ operation ਕਰਨ ਲਈ scissor, medicine, bandage ਆਦਿ ਇਸਤੇਮਾਲ ਕੀਤਾ ਜਾਂਦਾ ਹੈ, ਉਸੇ ਤਰਾਂ ਔਟਿਜ਼ਮ ਬੱਚਿਆਂ ਦੇ treatment ਲਈ ਇੰਨਾ instruments ਦਾ ਇਸਤੇਮਾਲ ਕੀਤਾ ਜਾਂਦਾ ਹੈ l ਇਸ ਕਰਕੇ ਅਸੀਂ ਇਹਨਾਂ ਨੂੰ OT ਦੇ instruments ਕਹਿੰਦੇ ਹਾਂ l ਮਾਤਾ ਪਿਤਾ ਦੁਆਰਾ OT instruments ਦਾ ਕੀ ਇਸਤੇਮਾਲ ਕੀਤਾ ਜਾਂਦਾ ਹੈ? ਅਕਸਰ ਏਦਾਂ ਹੁੰਦਾ ਹੈ, ਕਿ ਮਾਤਾ - ਪਿਤਾ therapy ਸੈਂਟਰ ਵਿਚ ਇਹਨਾਂ instruments ਨੂੰ ਦੇਖ ਕੇ ਆਪਣੇ ਘਰ ਵਿਚ ਲੈ ਆਉਂਦੇ ਹਨ ਅਤੇ ਬੱਚੇ ਨੂੰ ਘਰ ਵਿਚ ਹੀ ਕਰਵਾਓਣਾ ਸ਼ੁਰੂ ਕਰ ਦੇਦੇ ਹਨ, ਪਰ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਕਿਸ instrument ਨੂੰ, ਕਿਦਾ ਅਤੇ ਕਿਵੇਂ ਇਸਤੇਮਾਲ ਕਰਨਾ ਹੈ l ਇਹੀ ਕਾਰਨ ਹੈ, ਕਿ ਬੱਚੇ ਦਾ behavior ਪਹਿਲਾ ਨਾਲੋਂ ਵੀ ਜਿਆਦਾ ਖ਼ਰਾਬ ਹੋ ਜਾਦਾ ਹੈl ਇਹ ਹੀ ਫਰਕ ਹੈ, therapist ਅਤੇ parents ਵਿਚ l ਮਾਤਾ ਪਿਤਾ ਕੇਵਲ ਆਪਣੇ ਬੱਚੇ ਨਾਲ ਹੀ ਕੰਮ ਕਰਦੇ ਹਨ, ਪਰ therapist ਨੇ ਬਹੁਤ ਜਿਆਦਾ ਅਤੇ ਅਲੱਗ ਅਲੱਗ problem ਵਾਲੇ ਬੱਚਿਆਂ ਨਾਲ ਕੰਮ ਕੀਤਾ ਹੁੰਦਾ ਹੈ l ਸੋਂ ਇਸ ਤਰਾਂ ਅਸੀਂ therapist ਦੀ ਮਦਦ ਨਾਲ ਇਹਨਾਂ instruments ਦਾ ਇਸਤੇਮਾਲ ਕਰ ਸਕਦੇ ਹਾਂ, ਤਾ ਕਿ ਬੱਚੇ ਦੀ problem ਨੂੰ ਰੋਕਿਆ ਜਾਵੇ, ਨਾ ਕਿ ਪਹਿਲਾ to ਵੀ ਖਰਾਬ ਕੀਤਾ ਜਾਵੇ l ਇਸ ਕਰਕੇ OT instruments ਦਾ ਇਸਤੇਮਾਲ ਹਰ ਬੱਚੇ ਤੇ ਨਹੀਂ ਕੀਤਾ ਜਾ ਸਕਦਾ l ਉਥੇ ਅਗਰ ਆਪਾ ਗੱਲ ਕਰੀਏ, ਕਿ ਬੱਚੇ ਨੂੰ ਸੌਣ ਵਿਚ ਦਿਕਤ ਹੈ l parents ਕਿ ਕਰਦੇ ਹਨ, ਬੱਚੇ ਨੂੰ medicine ਦੇਣਾ ਸ਼ੁਰੂ ਕਰ ਦੇਦੇ ਹਨ, ਅਤੇ ਬੱਚਾ ਉਸ ਚੀਜ ਦਾ ਆਦਿ ਹੋ ਜਾਂਦਾ ਹੈ l ਇਸ ਦੇ ਉਲਟ ਅਗਰ ਆਪਾ ਗੱਲ ਕਰੀਏ therapist ਦੀ ਤਾ therapist medicine ਦਾ ਇਸਤੇਮਾਲ ਨਾ ਕਰਕੇ ਉਸ ਬੱਚੇ ਨੂੰ deep pressure, exercise ਦੁਆਰਾ ਬੱਚੇ ਨੂੰ relax ਕਰੂਗਾ ਅਤੇ ਬੱਚੇ ਦੀ ਨੀਂਦ ਤੇ ਕੰਮ ਕਰੂਗਾ l ਸੋਂ ਇਹ ਹੀ ਫਰਕ ਹੈ therapist ਅਤੇ parents ਵਿਚ, ਕਿਉਕਿ parents ਬੱਚੇ ਦੀ psychology ਨਹੀਂ ਸਮਝ ਸਕਦੇ l
 2024-07-03T03:38:35

Keywords