Patiala
08048047729

Sensory integration therapy Helping Children Feel,...

update image

Sensory integration therapy 


Helping Children Feel, Move, and Connect with Confidence


Sensory integration therapy in Patiala


Sensory integration therapy ਕੀ ਹੁੰਦੀ ਹੈ 


 ਇਸ Therapy ਵਿੱਚ ਵਿਅਕਤੀਆਂ ਦੀ ਚਾਲ ਢਾਲ, ਅਤੇ ਉਹਨਾਂ ਦੇ behaviour ਨੂੰ ਵੇਖਿਆ ਜਾਂਦਾ ਹੈ। ਅਤੇ ਉਹਨਾਂ ਦੇ ਵਿੱਚ ਸੁਧਾਰ ਨੂੰ ਠੀਕ ਕਰਿਆ ਜਾਂਦਾ ਹੈ ਇਹ ਥੈਰਪੀ ਵਿਅਕਤੀ ਨੂੰ ਵਿਵਹਾਰ ਸਬੰਧੀ ਮੁਸ਼ਕਲਾਂ ਤਾਲਮੇਲ ਭਾਵਨਾਤਮਕ ਚੀਜ਼ਾਂ ਤੇ ਬੋਲ ਚਾਲ ਸਿੱਖਣ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ। Sensory ਪ੍ਰਕਿਰਿਆ ਸਾਡੇ ਦਿਮਾਗ ਦੀਆਂ ਇੰਦਰੀਆਂ (ਨਜ਼ਰ,ਆਵਾਜ, ਛੋਹ,ਸਵਾਦ ਵਾਲੀ ਗਤੀਵਿਧੀਆਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਨ। ਅਤੇ sensory ਇਹ ਜਾਣਕਾਰੀ ਨੂੰ ਸਮਝਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ। ਤਾਂ ਕਿ ਅਸੀਂ ਸਹੀ ਢੰਗ ਦੇ ਨਾਲ ਜਵਾਬ ਦੇ ਸਕੀਏ। ਇਹ therapy ਵਿਅਕਤੀਆ ਦੀਆਂ skills ਨੂੰ improve ਕਰਨ ਵਿੱਚ ਸਹਾਇਤਾ ਕਰਦੀ ਹੈ। 

ਇਸ  ਵਿੱਚ ਵਿਅਕਤੀਆਂ ਨੂੰ ਵੱਖ-ਵੱਖ sensory ਦੇ ਸੰਪਰਕ ਵਿੱਚ ਲਿਆਉਣ ਲਈ ਖੇਡ ਦੇ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਉਹਨਾਂ ਨੂੰ ਪ੍ਰਕਿਰਿਆ ਕਰਨ ਅਤੇ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। Sensory integration therapy ਦੇ ਵਿੱਚ ਵਿਅਕਤੀਆਂ ਨੂੰ ਅਕਸਰ ਖੇਡ ਸੰਬੰਧ ਝੁੱਲਣਾ, ਛਾਲ ਮਾਰਨਾ, ਕੁੱਦਣਾ , ਬਰੁਸ਼ ਕਰਨਾ, ਗਤੀਵਿਧੀਆਂ ਅਤੇ ਹੋਰ ਚੀਜ਼ ਨੂੰ ਸੁਨਣ ਸਬੰਧੀ ਵੱਖ ਵੱਖ ਬਣਤਰ ਅਤੇ ਸੋਆਦਾ ਵਾਲੀਆ ਗਤੀਵਿਧੀਆ sensory integration therapy ਦੇ ਵਿੱਚ ਸ਼ਾਮਿਲ ਹੁੰਦਿਆਂ ਹਨ। 

SENSORY INTEGRATION THERAPY ਦੇ ਲਾਭ

EMOTIONS ਵਿਅਕਤੀਆਂ ਨੂੰ SENSORY ਦੇ ਸੰਪਰਕ ਵਿੱਚ ਲੈ ਕੇ ਪ੍ਰਭਾਵਸ਼ਾਲੀ ਢੰਗ ਨਾਲ ਅਸੀਂ ਪ੍ਰਕਿਰਿਆ ਕਰਨ ਵਿੱਚ ਮਦਦ ਅਤੇ ਚਿੰਤਾ ਨੂੰ ਘਟਾ ਸਕਦੇ ਹਾਂ ਇਹ ਨਿਯਮਾਂ ਦੇ ਵਿੱਚ ਸੁਧਾਰ ਕਰਦੀ ਹੈ ਅਤੇ ਵਿਅਕਤੀਆਂ ਦੇ ਵਿਵਹਾਰ ਵਿੱਚ ਬਦਲਾਅ ਲਿਆਉਂਦੀ ਹੈ।

‌PHYSICAL MOVEMENT AND ACTION ਇਸ ਦੇ ਵਿੱਚ ਵਿਅਕਤੀਆਂ ਦੇ ਤਾਲਮੇਲ ਅਤੇ ਉਸ ਦੇ ਸੰਤੁਲਨ ਅਤੇ ਹੁਨਰਾਂ ਨੂੰ ਬਿਹਤਰ ਬਣਾ ਸਕਦੀ ਹੈ।

‌LEARNING SENSORY INTEGRATION THERAPY ਨਾਲ ਅਸੀਂ ਚੀਜ਼ਾਂ ਵੱਲੋਂ ਧਿਆਨ ਦੇਣਾ ਅਤੇ ਉਨਾਂ ਨੂੰ ਸਮਝਣ ਤੇ ਨਾਲ ਹੀ ਨਵੇਂ ਹੁਨਰਾਂ ਨੂੰ ਸਿੱਖਣ ਦੀ ਯੋਗਤਾ ਨੂੰ ਵਧਾ ਸਕਦੇ ਹਾਂ ।

‌DEVELOPMENT SENSORY INTEGRATION THERAPY ਨਾਲ ਵਿਕਾਸ ਵਿੱਚ ਦੇਰੀ AUTISM ਅਤੇ ਹੋਰ ਸਥਿਤੀਆਂ ਵਾਲੇ ਬੱਚਿਆਂ ਲਈ ਮਦਦ ਕਰ ਹੋ ਸਕਦੀ ਹੈ 
The senses 

speech therapy for autism in Patiala

‌1. Sight 
‌2 . Smell 
‌3 . Hearing 
‌4 . Taste 
‌5 . Touch 

ਇਸ ਨਾਲ ਵਿਅਕਤੀਆਂ ਨੂੰ ਗਤੀਵਿਧੀਆਂ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇਹ sensory therapy ਵਿੱਚ ਵਿਅਕਤੀਆਂ ਨੂੰ ਚੀਜ਼ਾਂ ਨੂੰ ਸਮਝਣ, ਦੇਖਣ, ਸੁਣਨ, ਮਹਿਸੂਸ ਕਰਨ, ਛੂਹਨ, ਸਵਾਦ ਆਦਿ ਇਹ ਸਾਰੀਆਂ ਚੀਜ਼ਾਂ ਨੂੰ ਤੇਜ ਕਰਦੀ ਹੈ। ਇਸ ਨਾਲ ਵਿਅਕਤੀ ਜਲਦੀ ਹੀ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ । 

ਅਤੇ ਨਾਲ ਹੀ ਦਿਮਾਗ ਦੀਆਂ ਇੰਦੜੀਆਂ ਤੇ ਵੀ ਵਧੀਆ ਅਸਰ ਪੈਂਦਾ ਹੈ। ਖਾਸ ਕਰਕੇ ਬੱਚਿਆਂ ਦੇ ਲਈ ਇਹ ਦਿਮਾਗੀ ਤੌਰ ਤੇ ਕਾਫੀ ਵਧੀਆ ਹੈ। ਇਸ ਵਿੱਚ ਵਿਅਕਤੀਆਂ ਨੂੰ ਕਈ ਪ੍ਰਕਾਰ ਦੀਆਂ activites ਕਰਾਈਆਂ ਜਾਂਦੀਆਂ ਹਨ। ਜਿਵੇਂ ਕਿ runnig, jump, swings, rings catch through, colurs name, your name, family name, counting ਕਰਨੀ ਹਰ ਚੀਜ਼ ਨੂੰ ਪਹਿਚਾਣਨਾ ਕੀ ਇਹ chair ਹੈ ਟੇਬਲ ਹੈ hand,eyes, nose, body names, ਇਹ ਸਭ ਚੀਜ਼ਾਂ ਬਾਰੇ ਇਹਨਾਂ ਨੂੰ ਜਾਣਕਾਰੀ ਪ੍ਰਾਪਤ ਕਰਾਉਣਾ ਇਸ ਨਾਲ ਇਹਨਾਂ ਦੇ brain ਦੀ ਸ਼ਕਤੀ ਅਤੇ ਸੰਤੁਲਨ ਵਿੱਚ ਵਧੀਆ ਅਸਰ ਪਏਗਾ। 

Sensory processing disorder ਇਹ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਦਿਮਾਗ ਨੂੰ sensory ਜਾਨ ਗਈ ਪ੍ਰਾਪਤ ਕਰਨ ਅਤੇ ਪ੍ਰਤੀਕਿਰਿਆਵਾਂ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ ਇਸ ਵਿੱਚ ਸਭ ਤੋਂ ਜਿਆਦਾ ਪਰੇਸ਼ਾਨੀ ਬੋਲਣ, ਸੁਣਨ ,ਗੱਲਬਾਤ ਕਰਨ, ਧਿਆਨ ਦੇਣ , ਸਮਝਣ ਇਹ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਉਹਨਾਂ ਦੀ ਜ਼ਿੰਦਗੀ ਵਿੱਚ ਰੋਜ਼ਾਨਾ behaviour ਅਤੇ ਉਨਾਂ ਦੇ ਵਾਤਾਵਰਨ ਨਾਲ ਸੰਬੰਧਿਤ ਹੋ ਜਾਂਦੀ ਹੈ। ਇਸ ਵਿੱਚ ਵਿਅਕਤੀ ਕਿਸੇ ਨੂੰ ਜਵਾਬ ਦੇਣਾ, ਧਿਆਨ ਦੇਣਾ, ਇਹ ਚੀਜ਼ਾਂ ਤੋਂ ਅਣਜਾਣ ਰਹਿੰਦਾ ਹੈ ਅਤੇ ਇਹ ਚੀਜ਼ਾਂ ਨੂੰ ਉਹ ਜਰੂਰੀ ਨਹੀਂ ਸਮਝਦਾ । ਇਹਨਾਂ ਦੇ ਕੁਝ ਲੱਛਣ ਹਨ । ਜਿਨਾਂ ਤੋਂ sensory processing disorder ਦਾ ਪਤਾ ਲੱਗਦਾ ਹੈ ਜਿਵੇਂ ਕਿ ਕੁਝ ਨਾ ਬੋਲਣਾ, ਰੌਸ਼ਨੀ ਨਾ ਪਸੰਦ ਕਰਨਾ, ਸ਼ੋਰ, ਬਰਸ਼ ਨਾ ਕਰਨਾ , ਛੂਹਨਾ,ਕਿਸੇ ਨਾਲ ਗੱਲਬਾਤ ਨਾ ਕਰਨਾ ,ਕਿਸੇ ਵੱਲ ਧਿਆਨ ਨਾ ਦੇਣਾ ਅਤੇ ਕਿਸੇ ਨੂੰ ਆਪਣੇ ਕੋਲ ਨਾ ਆਉਣ ਦੇਣਾ ,ਇਕੱਲੇ ਵਿੱਚ ਰਹਿਣਾ ਪਸੰਦ ਕਰਨਾ, ਬਹੁਤ ਜਲਦੀ ਹਰ ਇੱਕ ਚੀਜ਼ ਉੱਤੇ ਭੜਕ ਜਾਣਾ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ, ਧਿਆਨ ਇਧਰ ਉਧਰ ਭੜਕਾਉਣਾ, ਇਹ ਸਾਰੀਆਂ ਚੀਜ਼ਾਂ Sensory processing disorder ਨਾਲ ਸੰਬੰਧਿਤ ਹਨ। 

ਇਹ ਦਿਮਾਗ ਨੂੰ ਇੰਦੜੀਆਂ ਰਾਹੀਂ ਆਉਣ ਵਾਲੇ ਜਾਣਕਾਰੀ ਪ੍ਰਾਪਤ ਕਰਨ ਅਤੇ ਪ੍ਰਕਿਰਿਆ ਨੂੰ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ ਇਸ ਨਾਲ ਬੱਚੇ ਕਾਫੀ ਜਿਆਦਾ ਚੀਜ਼ਾਂ ਨੂੰ ਸਮਝਣ ਅਤੇ ਪ੍ਰਤੀਕਿਰਿਆਵਾਂ ਨੂੰ ਕਰਨ ਵਿੱਚ ਅਸੰਭਵ ਹੁੰਦੇ ਹਨ। ਇਸ ਲਈ ਥੈਰਪੀ ਦੇ ਨਾਲ ਬੱਚਿਆਂ ਨੂੰ ਚੀਜ਼ਾਂ ਨੂੰ ਸਮਝਣ ਅਤੇ ਅਤੇ ਕਿਰਿਆਵਾਂ ਨੂੰ ਕਰਨ ਲਈ sensory ਦੀ ਵਰਤੋ ਕੀਤੀ ਜਾਂਦੀ ਹੈ ।

ਇਸ ਨਾਲ ਬੱਚੇ ਹੌਲੀ ਹੌਲੀ ਆਪਣੇ ਅੰਦਰ ਵਿਕਾਸ ਲੈ ਕੇ ਆਉਂਦੇ ਹਨ ਅਤੇ ਚੀਜ਼ਾਂ ਨੂੰ ਸਮਝਣ ਲੱਗ ਜਾਂਦੇ ਹਨ ਵਿਅਕਤੀਆਂ ਨੂੰ ਇਹ ਪ੍ਰਕਿਰਿਆਵਾਂ ਉਨੀ ਦੇਰ ਜਾਰੀ ਰੱਖਣੀ ਪੈਂਦੀ ਹੈ ਜਿੰਨੀ ਦੇਰ ਉਨਾਂ ਦੇ ਦਿਮਾਗ ਦੇ ਇੰਦੜੀਆਂ ਅਤੇ ਪ੍ਰਤੀਕਿਰਿਆਵਾ ਕਰਨ ਵਿੱਚ ਵਿਕਾਸ ਨਹੀਂ ਹੁੰਦਾ।  ਇਹ ਥੈਰਪੀ ਸਾਡੇ ਵਾਤਾਵਰਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਕਰਵਾਈ ਜਾਂਦੀ ਹੈ। 

ਕਈ ਬੱਚੇ ਜੋ ਬਹੁਤ ਜ਼ਿਆਦਾ aggressive behaviour ਅਤੇ hyper ਹੋ ਜਾਂਦੇ ਹਨ sensory therapy ਨਾਲ ਉਹਨਾਂ ਨੂੰ ਚੀਜਾਂ ਨੂੰ ਬਰਦਾਸ਼ ਅਤੇ ਸਮਜਣ ਦੀ ਸ਼ਕਤੀ ਮਿਲ਼ਦੀ ਹੈ । ਇਹ ਥੈਰਪੀ ਵਿੱਚ ਵਿਅਕਤੀ ਹੌਲੀ ਹੌਲੀ ਆਪਣੇ ਹੁਨਰਾਂ ਨੂੰ ਸਮਝਣਨਾ ਸ਼ੁਰੂ ਕਰ ਦਿੰਦਾ ਹੈ। ਜਿਸ ਨਾਲ ਇਸ ਵਿੱਚ ਵਿਕਾਸ ਅਤੇ ਹੋਰ ਸਥਿਤੀ ਵਾਲੇ ਬੱਚਿਆਂ ਦੇ layi ਮੱਦਦਗਾਰ ho ਜਾਂਦੀ ਹੈ ਇਹ ਸਾਡਾ ਰੋਜ਼ਾਨਾ ਵਾਤਾਵਰਨ ਦੇ ਨਾਲ਼ ਜੁੜੀ ਹੁੰਦੀ ਹੈ

Best Sensory Therapy Center Patiala



Occupational therapy services in Patiala


Why Choose Us?
Certified Therapists
Individualized Plans
Family-Centered Support
 Sensory-Friendly Spaces

What We Focus On
Regulating big emotions
Building motor and coordination skills
Improving attention and focus
Creating a sense of calm and safety
Supporting independence in daily tasks

Why Parents Trust Us
💚Family-centered care
💚 Certified and compassionate therapists
💚 Sensory-friendly environment
💚 Personalized plans that evolve with your child’s growth


📞 Contact us today to schedule a consultation and explore how Sensory Integration Therapy can support your family.


📍  Building no. 6, opposite Income Tax Office Road, near Leela Bhawan, Dhaliwal Colony, Patiala, Punjab 147001

🕒 Mon–Sat: 9:00 AM – 6:00 PM
📞 Call/WhatsApp: +090565 33317
📧 Email: ayush.patiala999@gmail.com

👉 Click here for Google Maps (https://g.co/kgs/RBtYfJr)

 2025-04-26T09:25:06

Keywords