Sleeping disorder ਕਿਹੜੇ ਕਿਹੜੇ ਬੱਚਿਆ ਵਿਚ ਹੁੰਦਾ ਹੈ ਤੇ sleeping pattern ਕਿਵੇਂ improve ਕਰ ਸਕਦੇ ਹਾਂ?
Repetitive Behaviors Therapy in Patiala
sleeping disorder ਸਾਰੇ ਬੱਚਿਆ ਵਿਚ ਦਿਖਣ ਨੂੰ ਮਿਲਦਾ ਹੈ ਚਾਹੇ ਉਹ autism ਹੈ ਜਾ ADHD normal ਬੱਚਿਆ ਵਿੱਚ ਵੀ sleeping disorder ਹੁੰਦਾ ਹੈ ਲੇਕਿਨ ADHD ਤੇ autism ਬੱਚਿਆ ਵਿਚ ਜਿਆਦਾ ਹੁੰਦਾ ਹੈ।ਅਜਿਹੇ ਬੱਚੇ ਸਾਰਾ ਦਿਨ ਖੇਡਣ ਦੇ ਬਾਵਜੂਦ ਵੀ ਨਹੀਂ ਥੱਕਦੇ ਨਾ ਦਿਨ ਚ ਸੌਂਦੇ ਤੇ ਰਾਤ ਨੂੰ ਵੀ ਲੇਟ ਸੌਂਦੇ ਹਨ। ਕਿਓਕਿ ਉਹ physically ਤਾਂ ਥੱਕ ਜਾਂਦੇ ਹਨ ਲੇਕਿਨ mentally ਨਹੀਂ ਥੱਕਦੇ ਕਿਓਕਿ ਓਹਨਾ ਦਾ energy level ਬਹੁਤ high ਹੁੰਦਾ ਹੈ ਜੇ ਤੁਹਾਨੂੰ ਲਗਦਾ ਬੱਚਾ ਸਾਰਾ ਦਿਨ ਦੌੜਦਾ ਹੈ ਤਾਂ ਉਹ ਥੱਕਦਾ ਹੈ ਨਹੀਂ ਉਹ ਨਹੀਂ ਥਕਦਾ ਕਿਉ।ਕਿ ਓਨਾ ਵਿਚ energy ਬਹੁਤ ਹੁੰਦੀ ਉਹ
physically ਥਕੋਨ ਲਈ ਓਨਾ ਨੂੰ meaningful activities ਕਰਵੋਨੀ ਚਾਹੀਦੀ ਹੈ ਘਰ ਦੇ ਵਿਚ ਛੋਟੇ ਮੋਟੇ ਕੰਮ ਕਰਵਾਓ ਬੱਚੇ ਤੋ ਜਿਵੇਂ ਪਾਣੀ ਲੇ ਕੇ ਆਓ ਜਾ ਰੋਟੀ ਲੈਕੇ ਆਉਣ ਲਈ ਬੋਲੋ ਉਸ ਨੂੰ ਕਿਸੇ ਨਾ ਕਿਸੇ ਕੰਮ ਵਿੱਚ busy ਰੱਖੋ ਤਾਂ ਜੌ ਉਹ ਫਿਜ਼ੀਕਲ ਥੱਕੇ।ਜਿਸ ਨਾਲ ਓਨਾ ਦੀ ਐਨਰਜੀ ਫਿਜ਼ੀਕਲ ਕੰਮ ਵਿਚ use ਹੋਵੇ ।ਬੱਚੇ ਦੇ ਨਾ ਸੌਣ ਕਰਕੇ ਬਹੁਤ parents ਪਰੇਸ਼ਾਨ ਹੁੰਦੇ ਨੇ ਕਿ ਸਾਡਾ ਬੱਚਾ ਕਿਉ ਨਹੀਂ ਸੌਦਾ।
Occupational Therapy in Patiala
ਬੱਚੇ ਦੀ ਨੀਦ ਪੂਰੀ ਨਾ ਹੋਣ ਕਰਕੇ ਬੱਚਾ ਸਾਰਾ ਦਿਨ ਫੇਰ ਰੋਂਦਾ ਹੈ ਤੇ ਹਾਈਪਰ ਹੁੰਦਾ ਹੈ ਕੋਈ ਵੀ ਕੰਮ ਨਹੀਂ ਕਰਦਾ ਕਿਸੇ ਐਕਟੀਵਿਟੀ ਵਿਚ ਧਿਆਨ ਨਹੀਂ ਲਗਾਉਂਦਾ।ਕੁਝ working parents ਹੁੰਦੇ ਨੇ ਜਿੰਨਾ ਨੂੰ ਪ੍ਰੌਬਲਮ ਹੁੰਦੀ ਹੈ ਬੱਚੇ ਦੇ ਨਾ ਸੌਣ ਕਰਕੇ ਘਰ ਵਿਚ ਪ੍ਰੌਬਲਮ ਹੋਣ ਲਗ ਜਾਦੀ ਹੈ ਕਿਉਕਿ ਨੀਦ ਨਾ ਪੂਰੀ ਹੋਣ ਕਰਕੇ ਓਨਾ ਦੇ ਕੰਮ ਵਿਚ ਦਿੱਕਤ ਓਦੀ ਹੈ। ਇਸ ਲਈ ਤੁਸੀ ਕਿ ਕਰ ਸਕਦੇ ਹੋ ਉਸ ਨੂੰ therapy Centreਲੈ ਕੇ ਜਾ ਸਕਦੇ ਹੋ ਜਿੱਥੇ ਤੁਹਾਨੂੰ ਕੁਝ ਥੈਰਪੀ ਬਾਰੇ ਦੱਸਿਆ ਜਾਵੇਗਾ। ਜਿਵੇਂ
CBT/ABA
Occupational therapy
speech therapy
CBT ਨਾਲ ਬੱਚੇ ਦੇ brain ਤੇ work ਕੀਤਾ ਜਾਦਾ ਹੈ ਤੇ ਇਸਦੇ ਵਿਚ ਬੱਚੇ ਦੇ behavior ਵੀ show ਹੁੰਦੇ ਹਨ ਤੇ ਬੱਚਾ ਥੱਕਦਾ ਵੀ ਹੈ।
Occupational ttherapy ਵਿਚ ਬੱਚੇ ਨੂੰ physically ਥਕਾਇਆ ਜਾਦਾ ਹੈ ਤੇ ਇਸਦੇ ਵਿਚ ਬੱਚੇ ਦੇ skills ਵੀ improve ਹੁੰਦੇ ਹਨ ।
ਬੱਚੇ ਦੇ sleeping pattern ਨੂੰ improve ਕਰਨ ਲਈ ਤੁਸੀ ਉਸ ਨੂੰ exercise ਦਿਓ ਜਿਸਦੇ ਨਾਲ ਬੱਚਾ relex ਹੁੰਦਾ ਹੈ ਦਿਨ ਵਿਚ 5 ਤੋਂ 6 ਬਾਰ ਉਸਨੂੰ exercise ਦਿਓ।
Behavioral Therapy Near Me