Toyas ਦਾ autisum, adhd ਜਾ bahavior issue ਵਾਲੇ ਬੱਚਆ ਦੀ ਥੈਰਪੀ ਵਿੱਚ ਕੀ role ਹੈ?
Toys ਅਸੀਂ ਜਿਹੜੇ use ਕਰਦੇ ਹਾਂ creativity ਲਈ ਬੱਚਿਆ ਨੂੰ attract ਕਰਨ ਲਈ ਇਸਦੇ ਵਿਚ ਸਿਰਫ 5%ਰੋਲ ਹੁੰਦਾ ਹੈ ਥੈਰਪੀ ਵਿੱਚ ਜਿਹੜਾ 95%ਹੁੰਦਾ ਰੋਲ ਉਹ therapist ਦਾ ਹੁੰਦਾ ਜਿਸ ਤਰ੍ਹਾਂ ਅਸੀਂ exemple ਦੇ ਤੌਰ ਤੇ ਸਮਜੀਏ ਤਾਂ ਜਿਹੜਾ tools ਹੈਗੇ ਨੇ ਸਰਜਨ ਜਿਹੜਾ ਕੋਈ ਵੀਂ heart ਸਰਜਰੀ ਕਰ ਰਿਹਾ ਤੇ ਜਿਹੜੇ ਓਦੇ tool ਹੁੰਦੇ ਨੇ ਜਿਵੇਂ sizer ਹੁੰਦਾ sakarp ਹੁੰਦਾ ਇਹ ਜਿਹੜੇ ਓਦੇ tools ਨੇ but ultimately skills ਹੁੰਦਾ ਉਹ doctor ਦਾ ਹੁੰਦਾ ਓਨੇ ਕਿਸ ਤਰਾਂ ਸਰਜਰੀ ਕਰਨੀ ਹੈ ਕਿਹੜਾ instrument ਕਿੰਨੀ ਦੇਰ use ਕਰਨਾ ਕਰਨਾ ਉਹ ਸਾਰੀਆਂ ਚੀਜਾਂ ਲਈ ਤਾਂ ਕੀ ਉਸਦੀ ਸਰਜਰੀ ਉਹ helpful ਰਹੇ ਇਸ ਕਰਕੇ toys ਦਾ ਵੀ same ਰੋਲ ਹੁੰਦਾ ਹੈ ਇਹ ਇਸ ਤਰ੍ਹਾਂ play ਕਰਦੇ ਜਿਸ ਤਰ੍ਹਾਂ ਥੈਰਪੀ ਹੈਗੀ ਹੈ ਉਹ ਰੋਲ play ਕਰਦਾ ਰੋਟੀ, ਸਬਜ਼ੀ, ਦਾਲ, ਚਾਵਲ ਤੇ ਜਿਹੜੇ toy ਹੈਗੇ ਨੇ ਉਹ ਕੰਮ ਕਰਦੇ ਨੇ ਅਚਾਰ, ਪਾਪੜ, ਘੀ ਇਸ ਚੀਜ ਦਾ ਜਿਹ੍ਹੜਾ ਕੀ taste ਹੈਗਾ ਉਹ ਹੋਰ ਵੱਧ ਜਾਦਾ ਕਿਉਕਿ ਬੱਚਿਆ ਨਾਲ ਅਸੀਂ ਕੰਮ ਕਰਦੇ ਹਾਂ ਇਸ ਕਰਕੇ ਸਾਨੂੰ attractive ਥੈਰਪੀ ਨੂੰ ਬਣਾਉਣ ਲਈ ਸਾਨੂੰ toys ਦਾ use ਕਰਨਾ ਹੁੰਦਾ colourful ਚੀਜਾ use ਕਰਨੀਆਂ ਹੁੰਦੀਆ ਹੁਣ now doubt ਕੀ ਅੱਜ ਕੱਲ ਦੇ tym ਵਿਚ toys easley available ਹੋ ਜਾਂਦੇ ਨੇ online but ਇਦਾ ਮਤਲਬ ਇਹ ਨਹੀਂ ਕੀ ਹਰ ਬੱਚੇ ਤੇ ਉਹ effectly use ਹੋਵੇ ਕਿਓਕਿ ਹਰ toy ਜੌ ਹੈਗਾ ਉਹਦਾ ਅਲਗ ਰੋਲ ਹੈਗਾ ਹਰ ਬੱਚਾ ਹਰ toy ਲਈ attractive ਨਹੀਂ ਹੁੰਦਾ ਕਿਸੇ ਲਈ ਕੋਈ toy ਹੈਗਾ ਓਦੇ ਲਈ ਜਿਆਦਾ attractive ਹੁੰਦਾ ਇਸ ਕਰਕੇ toy ਦਾ ਸਿਰਫ 5%ਰੋਲ ਹੁੰਦਾ ਤੇ ultimately ਜੌ skills ਹੈਗਾ therapist ਦਾ ਓਹੀ meain ਰੋਲ play ਕਰਦਾ ਕੀ ਕਿਸ ਤਰ੍ਹਾਂ ਅਸੀਂ toy ਨੂੰ use ਕਰਨਾ ਚਾਹੇ ਕੋਈ ਵੀ toy ਨਹੀਂ ਹੈਗਾ ਸਾਡੇ ਕੋਲ housefold ਵੀ instrument ਵੀ ਹੈਗੇ ਨੇ ਜਿਵੇਂ ਥਾਲੀ ਹੋਗਿਆ ਚਮਚ, ਗਿਲਾਸ ਹੋਗਿਆ ਇਕ therapist ਓਦੇ ਨਾਲ ਵੀ ਬੱਚੇ ਨੂੰ ਕੰਮ ਕਰਾ ਸਕਦਾ but ਥੈਰਪੀ canter ਵਿਚ ਅਸੀਂ ਇਹ ਸਾਰੀਆਂ ਚੀਜਾ available ਨਹੀਂ ਕਰ ਸਕਦੇ ਇਸ ਕਰਕੇ ਉਹਦੇ ਵਿਚ toys ਦੇ throo ਹੀ ਅਸੀਂ ਬੱਚੇ ਨੂੰ identification ਕਰਾਦੇ ਹਾ ਉਹਦੇ ਵਿਚ ਅਸੀਂ ਉਹਦੀ resignation part ਨੂੰ improve ਕਰਦੇ ਹਾਂ cognative skills ਤੇ work ਕਰਦੇ ਹਾਂ codination ਤੇ work ਕਰਦੇ ਹਾਂ ਜਿਦੇ ਨਾਲ ultimately ਬੱਚੇ ਵਿਚ inprovement ਹੁੰਦੀ ਹੈ ਜਤੁਹਾਡੇ ਬੱਚੇ ਨੂੰ ਵੀ ਇਸ ਤਰਾ problam ਹੈ ਜਾ ਤੁਹਾਡੇ mind ਚ\' ਵੀ ਕੋਈ doubt ਹੈਗਾ ਕੀ ਕਿਹੜਾ toy ਅਸੀਂ use ਕਰੀਏ ਤੇ ਕਿਸ ਤਰ੍ਹਾਂ use ਕਰੀਏ ਤੇ ਉਹਦੇ ਲਈ ਤੁਸੀ experat ਦੀ ਸਲਾਹ ਜ਼ਰੂਰ ਲਓ ਪਹਿਲੀ ਗੱਲ ਤਾਂ ਹੈਗੀਆ ਕੀ ਅਸੀਂ ਬੱਚਿਆ ਨੂੰ toy allrentive ਨਹੀਂ ਬਣੋਨਾ ਅਸੀਂ world allrentive ਬਨੋਣਾ ਉਹਨੂੰ real life ਚ ਕਿਸ ਤਰ੍ਹਾਂ deal ਕਰਨਾ ਕਰਨੀ ਉਹ ਚੀਜਾ ਸਿਖੋਨਿਆ ਕਿਉਕਿ life ਦੇ ਹਰ part ਵਿਚ toys ਨਹੀਂ ਰੋਲ play ਕਰਨਗੇ ਓਹਨੂੰ real ਚੀਜਾ ਦੇ ਨਾਲ ਕਿਸ ਤਰਾਂ implement ਕਰਨਾ ਉਹ ਥੈਰਪੀ ਦਾ meain ਰੋਲ ਹੁੰਦਾ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਕੋਈ problam ਹੈਗੀ ਆ ਜਾ ਤੁਹਾਡੇ ਆਲੇ ਦੁਆਲੇ ਕੋਈ ਹੈਗਾ ਤਾਂ ਤੁਸੀ ਵੀ ayush speech and hearing clinic ਵਿਚ contact ਕਰੋ।