ਔਟੀਜ਼ਮ ਕੀ ਹੈ ? (What is Autism?)
ਬੱਚਿਆਂ ਲਈ ਔਟੀਜ਼ਮ ਥੈਰੇਪੀ Patiala (Autism Therapy for Kids in Patiala)
Autism ਨੂੰ autism spectrum disorder (ASD) ਵੀ ਕਹਿੰਦੇ ਹਨ। autism ਇਕ development disorder ਹੈ ਜਿਹੜਾ ਅਨੇਕ ਲੋਕਾ ਦੇ ਨਾਲ ਗੱਲਬਾਤ ਕਰਨ,ਸਿੱਖਣ ਅਤੇ ਵਿਹੇਵ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ autism ਦੇ ਲੱਛਣ 18 ਮਹੀਨੇ ਦੇ ਬਾਅਦ ਬੱਚੇ ਵਿਚ ਦਿਖਣੇ ਸਟਾਰਟ ਹੋ ਜਾਂਦੇ ਹਨ। autism ਵਿਚ ਇਕ ਬੱਚਾ ਠੀਕ ਤਰਾ ਨਾਲ communicate ਕਰਨ ਅਤੇ ਆਪਣੇ ਆਪ ਨਾਲ express ਕਰਨ ਦੀ ਸਮਤਾ ਖੋ ਦਿੰਦੇ ਹਨ। autism ਲੜਕੀਆਂ ਦੇ ਮੁਕਾਬਲੇ ਲੜਕਿਆਂ ਵਿੱਚ ਜਿਅਦਾ ਦੇਖਣ ਨੁੰ ਮਿਲਦਾ ਹੈ।
Ayush Speech and Hearing Clinic, Patiala ਵਿੱਚ ਸਾਡੇ ਤਜਰਬੇਕਾਰ ਥੈਰੇਪਿਸਟ ਬੱਚਿਆਂ ਲਈ ਸਰਵੋਤਮ ਔਟੀਜ਼ਮ ਸਪੀਚ ਥੈਰੇਪੀ ਦਿੰਦੇ ਹਨ।
ਪੂਰੇ ਭਾਰਤ ਵਿੱਚ 2 ਅਪ੍ਰੈਲ ਦਾ ਦਿਨ world Autism Day ਦੇ ਨਾਮ ਨਾਲ ਮਨਾਇਆ ਜਾਂਦਾ ਹੈ। autism ਵਿੱਚ ਆਮ ਤੋਰ ਤੇ ਬੱਚੇ ਕਿਸੇ ਨਾਲ ਵੀਂ social ਨਹੀਂ ਹੋ ਸਕਦੇ ਅਤੇ ਇਹਨਾਂ ਦੇ ਅੰਦਰ ਬਹੁਤ ਸਾਰੇ repetitive behaviour ਹੁੰਦੇ ਹਨ ਜਿਵੇ ਕਿ ਗੋਲ-ਗੋਲ ਘੁੰਮਨਾ,ਹੱਥਾ ਨੂੰ ਅੱਖਾਂ ਦੇ ਕੋਲ movement ਕਰਦੇ ਰਹਿਣਾ। toe walk ਕਰਨਾ,ਕਿਸੇ ਵੀ ਚੀਜ਼ ਨੂੰ line up ਕਰਨਾ, head ਨੂੰ ਵਾਰ ਵਾਰ ਇੱਕੋ ਜਗ੍ਹਾ ਤੇ ਮਾਰਨਾ ਇਸ ਤਰਾ ਦੇ ਵਿਹੇਵ ਬੱਚਿਆ ਦੇ ਅੰਦਰ ਦੇਖਣ ਲਈ ਮਿਲਦੇ ਹਨ। ਔਟੀਜ਼ਮ ਬੱਚੇ ਉਹ ਬੱਚੇ ਹੁੰਦੇ ਹਨ।
ਜਿਹੜੇ ਬੱਚੇ ਆਪਣਾ ਇਕੱਲਾ ਰਹਿਣਾ ਪਸੰਦ ਕਰਦੇ ਹਨ। ਇਹਨਾ ਬੱਚਿਆ ਵਿੱਚ ਸਾਨੂੰ ਕਈ ਪ੍ਕਾਰ ਦੇ ਲੱਛਣ ਦੇਖਣ ਲਈ ਮਿਲਦੇ ਹਨ। ਇਹਨਾਂ ਔਟੀਜ਼ਮ ਬੱਚਿਆ ਵਿੱਚ ਸਹਿਣਸੀਲਤਾ ਬਹੁਤ ਘੱਟ ਹੁੰਦੀ ਹੈ ।ਇਹ ਬੱਚੇ ਆਪਣਾ ਇਕੱਲਾ ਰਹਿਣਾ ਪਸੰਦ ਕਰਦੇ ਹਨ। ਇਹ ਕਿਸੇ ਦੂਸਰੇ ਵਿਅਕਤੀ ਜਾ ਬੱਚਿਆ ਨਾਲ ਰਹਿਣਾ ਪਸੰਦ ਨਹੀ ਕਰਦੇ,ਨਾ ਹੀ ਇਹ ਬਚੇ ਆਪਣਾ eye contact ਦਿੰਦੇ ਹਨ।ਇਹਨਾਂ ਬੱਚਿਆ ਵਿੱਚ ਵਾਰ ਵਾਰ ਇਕੋ ਚੀਜ਼ ਕਰਨ ਜਾ ਬੋਲਣ ਦੀ ਬਹੁਤ ਦਿਲਚਸਪੀ ਹੁੰਦੀ ਹੈ। ਜੇਕਰ ਬੱਚਾ ਕਿਸੇ word ਨੂੰ ਸੁਣਦਾ ਹੈ ਜਾ ਬੋਲਦਾ ਹੈ ਤਾ ਬੱਚਾ ਉਸ word ਨੂੰ ਆਪਣੇ mind ਵਿੱਚ cover ਕਰ ਲੈਂਦਾ ਹੈ।
ਤੇ ਫਿਰ ਉਸ ਨੁੰ ਦੁਬਰਾ ਦੁਬਰਾ repeat ਕਰਦਾ ਰਹਿੰਦਾ ਹੈ। ਇਹਨਾਂ ਬੱਚਿਆ ਵਿਚ ਸਾਨੂੰ ਦੇਖਣ ਲਈ ਮਿਲਦਾ ਹੈ ਕੀ ਅਕਸਰ ਬੱਚੇ toe walk ਕਰਦੇ ਹਨ। ਸਾਰੀਆਂ ਔਟੀਜ਼ਮ ਬੱਚਿਆ ਵਿਚ ਇਕੋ ਤਰਾ ਦੇ ਲੱਛਣ ਨਹੀਂ ਪਾਏ ਜਾਦੇ ਔਟੀਜ਼ਮ ਬੱਚੇ ਨੂੰ ਆਪਣੇ ਨਾਮ ਦੀ ਪਹਿਚਾਣ ਨਹੀਂ ਹੁੰਦੀ। ਔਟੀਜ਼ਮ ਬੱਚੇ ਨੂੰ ਕਿਸੇ ਵੀ ਚੀਜ਼ ਨੂੰ point ਕਰਕੇ ਦਸਣਾ ਨਹੀਂ ਆਉਂਦਾ ਅਕਸਰ ਅਸੀਂ ਦੇਖਦੇ ਹਾ ਕੀ ਇਹਨਾਂ ਬੱਚਿਆ ਵਿੱਚ toys ਨਾਲ ਖੇਡਣ ਦੀ ਦਿਲਚਸਪੀ ਬਹੁਤ ਜਿਆਦਾ ਹੁੰਦੀ ਹੈ। ਜੇਕਰ ਅਸੀਂ ਬੱਚੇ ਨੂੰ toys ਨਾਲ ਖੇਡਣ ਤੋ ਰੋਕਦੇ ਹਾ ਤਾ ਬੱਚਾ ਬਹੁਤ ਜ਼ਿਆਦਾ ਹਾਈੇਪਰ ਹੋ ਜਾਂਦਾ ਹੈ।
ਪਟਿਆਲਾ ਵਿੱਚ ਔਟੀਜ਼ਮ ਕਲੀਨਿਕ (Autism Clinic in Patiala)
ਅਸੀਂ ਦੇਖਦੇ ਹਾਂ ਕਿ ਇਹਨਾਂ ਬੱਚਿਆ ਵਿਚ ਬਿਨਾ ਮਤਲਬ ਤੋ ਬੋਲਣਾ ਮੂੰਹ ਨੂੰ ਹਿਲੌਣਾ ਵਰਗੇ ਲੱਛਣ ਪਾਏ ਜਾਂਦੇ ਹਨ। ਔਟੀਜਮ ਬੱਚੇ friends ਸਰਕਲ ਤੇ ਪ੍ਰਵਾਰਿਕ ਮਹੋਲ ਵਿਚ ਰਹਿਣਾ ਪਸੰਦ ਨਹੀਂ ਕਰਦੇ। ਇਹ ਸਾਰੇ ਲੱਛਣ ਔਟੀਜਮ ਵਿੱਚ ਦੇਖਣ ਲਈ ਮਿਲਦੇ ਹਨ।
autism ਦੇ ਲੱਛਣ (symptoms)
Repetitive Behaviour
Lack of socialization
Communication Delay
ਔਟਿਜ਼ਮ ਤੋਂ ਪੀੜਿਤ ਲੋਕਾਂ ਵਿੱਚ ਲੱਛਣ (Symptoms in people with autism)
Autism ਤੋ ਪੀੜਤ ਵਿਅਕਤੀ ਨੁੰ ਸਮਾਜ਼ ਵਿਚ ਮੇਲ ਜੋਲ ਬਣਾਓਣ ਵਿਚ problem ਆਉਂਦੀ ਹੈ
ਬੱਚਿਆਂ ਵਿੱਚ ਬੋਲਣ ਦੇ ਵਿਕਾਸ ਵਿੱਚ ਦੇਰੀ।
ਇਹਨਾਂ ਬੱਚਿਆ ਨੂੰ ਇਕ ਹੀ ਜਗ੍ਹਾ ਤੇ ਇਕੱਲੇ ਚੁੱਪ ਚਾਪ ਬੈਠਣ ਅਤੇ ਕਿਸੇ ਇਕ ਵਸਤੂ ਤੇ ਧਿਆਨ ਲਗਾਓਣਾ ਵਧੀਆ ਲੱਗਦਾ ਹੈ।
ਇੱਕੋਂ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਣਾ।
autism ਤੋ ਪੀੜਤ ਬੱਚੇ ਕਦੇ ਕਦੇ ਤਾ ਬਹੁਤ ਬੋਲਦੇ ਹਨ ਕਦੇ ਕਦੇ non Verbal ਹੁੰਦੇ ਹਨ।
ਬੁਲਾਉਣ 'ਤੇ ਜਵਾਬ ਨਹੀਂ ਦੇਣਾ।
ਇਹ ਬੱਚੇ ਆਪਣੀ ਹੀ ਦੁਨੀਆਂ ਵਿੱਚ ਖੋਏ ਰਹਿੰਦੇ ਹਨ। ਵਾਸਤਵਿਕਤਾ ਦੇ ਨਾਲ ਇਹਨਾਂ ਬੱਚਿਆ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ।
ਇਕੱਲੇ ਰਹਿਣ ਨੂੰ ਤਰਜੀਹ।
ਅੱਖਾਂ ਦੇ ਸੰਪਰਕ ਤੋਂ ਪਰਹੇਜ਼ ਕਰਨਾ।
ਇੱਕੋਂ ਚੀਜ਼ ਵਿੱਚ ਰੁੱਝੇ ਰਹਿਣ ਲਈ।
ਇਸ ਬਿਮਾਰੀ ਨਾਲ ਪੀੜਿਤ ਲੋਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਕਦੇ ਕਦੇ ਇਹ ਬੱਚੇ ਇਕੋ ਹੀ toy ਨਾਲ ਖੇਡਦੇ ਰਹਿੰਦੇ ਹਨ।ਅਤੇ ਉਸ ਦੇ ਹੀ ਮਗਰ ਭੱਜਦੇ ਰਹਿੰਦੀ ਹਨ।
ਦੂਜੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ।
ਇਹ ਬੱਚੇ ਖ਼ੁਦ ਨੁੰ ਸੱਟ ਮਾਰ ਸਕਦੇ ਹਨ। ਜਾ ਦੂਸਰੇ ਬੱਚਿਆ ਨੂੰ ਵੀ ਸੱਟ ਮਾਰ ਸਕਦੇ ਹਨ।
Patiala ਵਿੱਚ ਔਟੀਜ਼ਮ ਲਈ ABA ਥੈਰੇਪੀ (ABA Therapy for Autism in Patiala)
ਔਟੀਜਮ ਨੂੰ ਕਿਸ ਤਰਾ ਠੀਕ ਕਰ ਸਕਦੇ ਹਾਂ? (How can we cure autism)
ਜਿਵੇ ਕੀ ਆਪਾ ਨੂੰ ਪਤਾ ਹੀ ਹੈ ਕਿ autism ਦੇ symptoms 18 ਮਹਿਨੇ ਦੇ ਬੱਚਿਆ ਵਿਚ ਦੇਖਣ ਲਈ ਮਿਲਦੇ ਹਨ। ਕਈ ਵਾਰ 2 ਤੋ 3 ਸਾਲ ਦੇ ਬੱਚਿਆ ਵਿਚ ਔਟਿਸਮ ਦੇ ਲੱਛਣ ਦੇਖਣ ਲਈ ਮਿਲਦੇ ਹਨ ਤਾ ਜਲਦੀ ਤੋ ਜਲਦੀ ਕਿਸੇ specialist ਨੂੰ contact ਕਰਨਾ ਚਾਹਿਦਾ ਹੈ। ਤਾ ਕਿ ਜਲਦੀ ਜਲਦੀ ਬੱਚੇ ਦੀ early assessment ਅਤੇ early intervention ਕੀਤੀ ਜਾ ਸਕੇ ਉਸ ਤੋ ਬਾਅਦ autistic diagnose ਹੋ ਜਾਂਦਾ ਹੈ। ਤਾ ਫਿਰ ਇਸ ਦਾ ਇਲਾਜ ਇਕ ਹੀ ਹੁੰਦਾ ਹੈ ਜਿਸਦਾ ਨਾਮ ਹੈ- THERAPY
ਔਟੀਜਮ ਨੂੰ ਅਸੀਂ ਥੈਰੇਪੀ ਦੇ ਨਾਲ ਠੀਕ ਕਰ ਸਕਦੇ ਹਾਂ ਇਸ ਲਈ ਅਸੀਂ 3 ਤਰਾ ਦੀਆਂ ਥੈਰੇਪੀ ਵਰਤ ਦੇ ਹਾਂ ਜਿਵੇ ਕਿ - CBT,OT,SPEECH THERAPY
CBT- (Cognitive behavioral therapy ) CBT ਵਿਚ ਅਸੀਂ ਬੱਚੇ ਦੇ behaviour ਬੱਚੇ ਦੀ siting ਬੱਚੇ ਦੇ eye contact ਉਪਰ ਵਰਕ ਕਰਦੇ ਹਾਂ, ਜਦੋ ਬੱਚਾ ਇਹਨਾਂ ਚੀਜਾ ਉਪਰ proper ਵਰਕ ਕਰਦਾ ਹੈ ਤਾ ਅਸੀਂ ਅਗਲੇ level ਜਿਸ ਵਿਚ ਅਸੀਂ ਬੱਚੇ ਦੀ attention, concentration ਉੱਪਰ ਵਰਕ ਕਰਦੇ ਹਾਂ।
CBT ਦਾ main ਰੋਲ ਇਹ ਹੀ ਹੁੰਦਾ ਹੈ ਕੀ ਅਸੀਂ ਉਸ ਵਿਚ ਬੱਚੇ ਦੀ siting ,eye contact ,focus,attention, concentration ਬੱਚੇ ਦੀ thinking,reasoning ਦੇ ਉਪਰ work ਕਰਦੇ ਹਾਂ ।
OT (occupational therapy) OT ਵਿਚ ਅਸੀਂ ਜਿਸ area ਵਿਚ work ਕਰਦੇ ਹਾਂ ਉਸ ਨਾਲ coordination level ਵਿਚ improve ਹੁੰਦਾ ਹੈ। ਕਿਉਂਕਿ ਇਹਨਾਂ ਬੱਚਿਆ ਵਿਚ ਜਿਹੜੀ main
problam ਆਉਂਦੀ ਹੈ ਉਹ ਇਹ ਹੁੰਦੀ ਹੈ ਕੀ ਇਹਨਾਂ ਬੱਚਿਆ ਦੇ five senses ਜਿਵੇਂ ਕਿ, (sense of hearing) (sense of vision) (sense of touch) (sense of smell) (sense of taste ) ਇਹ senses ਆਪਸ ਵਿੱਚ coordinate ਨਹੀਂ ਕਰ ਪੋਂਦਿਆ ਇਸ ਲਈ ਅਸੀਂ OT ਦੇ ਥਰੂ ਬੱਚੋ ਮੈ coordination level ਕੋ improve ਕਰਦੇ ਹਾ ।ਇਸ ਦੇ ਇਲਾਵਾ ਅਸੀਂ motor skills ਜਿਸ ਵਿਚ gross motor skills,fine motor skills ਕੇ ਉਪਰ work ਕੀਤਾ ਜਾਂਦਾ ਹੈ। ਔਰ ADLs (activite of daily living) skills ਨੂੰ improve ਕਿਤਾ ਜਾਂਦਾ ਹੈ
Patiala ਚ ਔਟੀਜ਼ਮ ਲਈ ਬਿਹਤਰ ਸਪੀਚ ਥੈਰੇਪੀ (Best Speech Therapy for Autism in Patiala)
ਜੇਕਰ ਤੁਹਾਡੇ ਬੱਚੇ ਵਿੱਚ ਔਟਿਜ਼ਮ ਦੇ ਲੱਛਣ ਹਨ, ਤਾਂ ਅੱਜ ਹੀ ਆਯੁਸ਼ ਸਪੀਚ ਐਂਡ ਹੀਅਰਿੰਗ ਕਲੀਨਿਕ, ਪਟਿਆਲਾ ਵਿਖੇ ਅਪੌਇੰਟਮੈਂਟ ਬੁੱਕ ਕਰੋ।
Q4: Which is the best clinic for autism in Patiala?
Answer: Ayush Speech and Hearing Clinic in Patiala offers high-quality autism therapy services for children, provided by experienced therapists.
Q3: Is autism curable?
Answer: Autism does not have a permanent cure, but therapies like speech therapy, occupational therapy, and ABA therapy can significantly improve the symptoms.
Ayush Speech and Hearing Clinic- Best Speech Therapy Centre in Patiala
Patiala, Punjab – 147001
📞 Phone: +91-09056533317📧 Email: ayush.patiala999@gmail.com
🕒 Timings: Monday to Saturday – 9:00 AM to 6:00 PM
🌐 Website: www.ayushclini.org