AUTISM ਬੱਚਿਆਂ ਦੀ COMMUNICATION ਨੂੰ ਵਿਕਸਤ ਕਰਨ ਵਿਚ ਆਉਂਣ ਵਾਲੀਆਂ ਸਮੱਸਿਆ l
ਗੱਲਬਾਤ :-ਜਿਸ ਦੁਵਾਰਾ ਅਸੀਂ ਆਪਣਾ ਦੁੱਖ ਸੁਖ, ਖੁਸ਼ੀ -ਗ਼ਮੀ ਦੂਸਰਿਆ ਨਾਲ ਸਾਂਝਾ ਕਰਦੇ ਹਾਂ, ਪਰ ਔਟਿਜ਼ਮ ਬੱਚੇ ਇਸ ਵਿਚ ਪਿੱਛੇ ਰਹਿ ਜਾਂਦੇ ਹਨ, ਆਪਾ ਦੇਖਾਗੇ ਕੀ ਕਾਰਨ ਹਨ ਕਿ ਬੱਚਾ communication ਵਿਚ ਪਿੱਛੇ ਰਹਿ ਜਾਦਾ ਹੈ l
**ਗੱਲਬਾਤ ਕਰਨੀ ( interaction):-ਜਦੋਂ parents ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਪਾਂਦੇ, ਤਾਂ ਬੱਚੇ ਤੇ ਇਸ ਗੱਲ ਦਾ ਵੀ ਬਹੁਤ ਅਸਰ ਹੁੰਦਾ ਹੈ, ਬੱਚਾ ਇਕੱਲਾ ਅਤੇ ਚੁੱਪ ਚੁੱਪ ਰਹਿਣਾ ਸ਼ੁਰੂ ਕਰ ਦਿਦਾ ਹੈ, ਇਸ ਹਾਲਤ ਵਿਚ ਬੱਚਾ ਕਿਸ ਤਰਾਂ ਆਪਣੀ communication ਸਿੱਖ ਸਕਦਾ ਹੈ, ਅਤੇ ਉਹ ਆਪਣੇ ਆਪ ਵਿਚ ਹੀ ਖੁਦ ਨੂੰ ਵਿਅਸਤ ਕਰ ਲੈਂਦਾ ਹੈ l
**ਹਦਾਇਤਾਂ (commands following):-ਅਗਰ ਬੱਚਾ ਕਮਾਂਡ ਨੂੰ ਨਹੀਂ ਸਮਝ ਰਿਹਾ, ਤਾਂ ਬੱਚਾ ਕਿਸ ਤਰਾਂ coomunication (ਗੱਲਬਾਤ ) ਸਿੱਖ ਸਕਦਾ ਹੈ , ਸੋਂ ਸਭ ਤੋਂ ਪਹਿਲਾ ਬੱਚੇ ਨੂੰ ਕਮਾਂਡ ਫੋਲੋਵਿੰਗ ਬਨਉਣਾ ਜਰੂਰੀ ਹੈ l
**ਸੁਣਨਾ( listening):-ਅਗਰ ਬੱਚਾ ਤੁਹਾਡੀ ਗੱਲ ਸੁਣ ਹੀ ਨਹੀਂ ਰਿਹਾ ਤਾਂ ਬੱਚਾ ਤੋਹਾਡੇ ਨਾਲ ਗੱਲਬਾਤ ਕਿਸ ਤਰਾਂ ਕਰ ਸਕਦਾ ਹੈ, ਸੋਂ ਇਸ ਲਈ ਬੱਚੇ ਵਿਚ ਸੁਣਨ ਸ਼ਕਤੀ ਹੋਣੀ ਜਰੂਰੀ ਹੈl
**ਸਾਂਝਾ ਕਰਨਾ (sharing):-ਬੱਚੇ ਨੂੰ communication ਸਿਖੌਣ ਤੋਂ ਪਹਿਲਾ ਬੱਚੇ ਵਿਚ ਦੂਸਰਿਆ ਨਾਲ ਸਾਂਝਾ ਕਰਨ ਦੀ ਆਦਤ ਹੋਣੀ ਜਰੂਰੀ ਹੈ, ਕਿਉਕਿ ਬੱਚਾ ਏਨਾ ਆਦਤ ਤੋਂ ਆਪਣੀ ਗੱਲਬਾਤ ਸਿਖਦਾ ਹੈ, ਸੋਂ ਬੱਚੇ ਵਿਚ sharing ਦੀ ਆਦਤ ਜਰੂਰੀ ਹੈl
**ਸਥਿਤੀ (situation):-ਸੋਂ ਬੱਚੇ ਨੂੰ ਏਦਾਂ ਦੀਆਂ situations ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਬੱਚਾ ਤੋਹਾਡੇ ਨਾਲ ਖੁਦ ਤੋਂ ਗੱਲ ਕਰਨ ਲਈ ਤਿਆਰ ਹੋ ਸਕੇ, ਇਸ ਕਰਕੇ ਹਮੇਸ਼ਾ ਬੱਚੇ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ l
ਸੋਂ ਇਸ ਤਰਾਂ ਅਸੀਂ ਉੱਪਰ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਪਣੇ ਬੱਚੇ ਦੀਆਂ ਏਨਾ ਸਮੱਸਿਆ ਤੇ ਕੰਮ ਕਰਕੇ ਓਹਨੂੰ language ਅਤੇ coomunication ਲਈ ਤਿਆਰ ਕਰ ਸਕਦੇ ਹਾਂ....l