Autism ਕੀ ਹੈ? ਇਸ ਦੇ ਕੀ symptoms ਹੋ ਸਕਦੇ ਹਨ?
Autism Centre Near me
Autism ਇਕ ਤਰਾਂ ਦੀ ਮਾਨਸਿਕ ਬਿਮਾਰੀ ਹੈ ਇਕ brain disorder ਹੈ ਜੋ ਘੱਟ ਉਮਰ ਦੇ ਬੱਚਿਆਂ ਵਿੱਚ ਹੀ ਪਤਾ ਲੱਗ ਜਾਂਦਾ ਹੈ ਜੋ ਉਹਦੇ ਵੱਡੇ ਹੋਣ ਤੱਕ ਇਹ ਸਮੱਸਿਆ ਬਣੀ ਰਹਿੰਦੀ ਹੈ
ਪਹਿਲਾ ਹੈ ਬੱਚੇ ਦੀ language proper ਤਰੀਕੇ ਨਾਲ develop ਨਹੀਂ ਹੁੰਦੀ
ਦੂਸਰਾ ਹੁੰਦਾ ਹੈ ਬੱਚੇ ਅਜਿਹੀ ਹਰਕਤਾਂ ਕਰਦੇ ਹਨ ਜਿੱਦਾਂ ਕਿ ਇੱਕ ਹੀ ਚੀਜ਼ ਨੂੰ ਬਾਰ-ਬਾਰ ਕਰਨਾ repetitive ਹੋਣਾ
ਤੀਸਰਾ ਹੁੰਦਾ communication problem ਹੋਣਾ ਜਿੱਦਾਂ ਬੱਚੇ ਨਾ ਤਾਂ ਆਪਣੀ ਭਾਵਨਾਵਾਂ ਨੂੰ ਵਿਅਕਤ ਕਰ ਪਾਂਦੇ ਹਨ ਤੇ ਨਾ ਹੀ ਦੂਸਰੇ ਦੀ ਭਾਵਨਾਵਾਂ ਨੂੰ ਸਮਝ ਪਾਉਂਦੇ ਹਨ ਇਹਦੇ ਵਿੱਚ ਇੱਕ ਤਰਾ ਦੀ communication difficulty ਹੁੰਦੀ ਹੈ ਬੱਚੇ ਆਪਣੇ ਭਾਸ਼ਾ ਨਾਲ ਨਹੀਂ ਸਮਝਾ ਪਾਂਦੇ ਤੇ ਨਾ ਹੀ non verbal gesture ਨਾਲ ਜਿਵੇਂ face expression ਜਿੱਦਾਂ ਅਸੀਂ communicate ਕਰ ਪਾਂਦੇ ਹਾਂ ਅਜਿਹਾ communicate ਕਰਨ ਵਿੱਚ ਬੱਚੇ ਨੂੰ difficulty ਹੁੰਦੀ ਹੈ
Best Autism Therapy in Hoshiarpur
autism ਇੱਕ language , communication ਤੇ behaviour ਦੇ ਸਬੰਧੀ ਸਮੱਸਿਆ ਹੈ ਜੋ ਅੱਜ ਕੱਲ ਵਿੱਚ ਕਾਫੀ ਵੱਧ ਰਿਹਾ ਹੈ ਪਹਿਲੀ ਚੀਜ਼ ਅਜਿਹੀ ਬੱਚੇ ਆਪਣੇ ਮਾਂ ਬਾਪ ਨਾਲ ਭਾਵਨਾਤਮਕ ਤੌਰ ਤੇ ਕਨੈਕਟ ਨਹੀਂ ਕਰ ਪਾਂਦੇ ਮਾਂ ਬਾਪ ਹਮੇਸ਼ਾ ਸ਼ਿਕਾਇਤ ਕਰਦੇ ਆ ਕਿ ,ਖਾਸ ਕਰ ਮਾਵਾਂ ਕੀ ਮੇਰਾ ਬੱਚਾ ਮੈਨੂੰ ਲਗਾਤਾਰ eye to eye contact ਕਰਕੇ ਗੱਲ ਨਹੀਂ ਕਰਦਾ ਜਾਂ ਫਿਰ ਮਾਂ ਬਾਪ ਨਾਲ ਕਨੈਕਟ ਨਹੀਂ ਕਰ ਪਾਂਦਾ ਇਸ ਤਰਾਂ ਦੇ ਬੱਚੇ ਜਿਆਦਾਤਰ ਇਕੱਲੇ ਰਹਿਣਾ ਹੀ ਪਸੰਦ ਕਰਦੇ ਆ
ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਬੱਚੇ ਦੇ ਮਾਂ ਬਾਪ ਉਹਦੇ ਨਜ਼ਦੀਕ ਹੋਣ ਤਾਂ ਬੱਚਾ ਖੁਸ਼ ਹੋ ਕੇ ਖੇਡਦਾ ਰਹਿੰਦਾ ਹੈ ਫਿਰ ਜਿੱਦਾਂ ਹੀ ਮਾਂ ਬਾਪ ਉਸ ਤੋਂ ਦੂਰ ਹੋ ਜਾਣ ਤਾਂ ਬੱਚਾ ਪਰੇਸ਼ਾਨ ਹੋ ਕੇ ਮਾਂ ਬਾਪ ਦੇ ਪਿੱਛੇ ਭੱਜਣ ਲੱਗ ਜਾਂਦਾ ਹੈ। ਇਹ ਸਭ normal ਬੱਚਿਆਂ ਵਿੱਚ ਦੇਖਣ ਨੂੰ ਮਿਲਦਾ ਹੈ ਪਰ autistic ਬੱਚੇ ਅਜਿਹਾ behaviour ਨਹੀਂ ਕਰਦੇ autistic ਬੱਚੇ ਆਪਣੇ ਆਪ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਆਪਣੇ ਆਪ ਵਿੱਚ ਹੀ ਖੇਡਣ ਵਿੱਚ ਮਗਨ ਰਹਿੰਦੇ ਹਨ autistic ਬੱਚੇ ਦੂਸਰੇ ਬੱਚਿਆਂ ਨਾਲ ਵੀ ਖੇਡਣਾ ਪਸੰਦ ਨਹੀਂ ਕਰਦੇ ਤੇ ਕਈ ਵਾਰ ਬੱਚੇ ਖੇਡਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਤੇ ਮਾਂ ਬਾਪ ਬੋਲਦੇ ਆ ਕੇ ਮੇਰਾ ਬੱਚਾ ਦੂਸਰੇ ਬੱਚਿਆਂ ਵਾਂਗ ਨਹੀਂ ਰਹਿੰਦਾ ਦੂਸਰੇ ਬੱਚਿਆਂ ਨਾਲ ਘੁੱਲਦਾ ਮਿਲਦਾ ਨਹੀਂ ਹੈ ਇਹ ਕਾਫੀ ਹੱਦ ਤੱਕ ਇਕੱਲਾ ਹੀ ਰਹਿਣਾ ਪਸੰਦ ਕਰਦਾ ਹੈ
stimulate ਕਰਨ ਲਈ ਇਸ ਤਰਾਂ ਦੀ repetitive ਅਤੇ odd activities ਕਰਦੇ ਰਹਿੰਦੇ ਹਨ। ਬੱਚੇ ਇੱਕ particular sound ਕਿਸੇ ਚੀਜ਼ ਨੂੰ ਦੇਖ ਕੇ ਜਾਂ ਸੁਣ ਕੇ abnormal ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹਨ ਕੁਝ ਬੱਚਿਆਂ ਦੇ ਮਾਂ ਬਾਪ ਦੱਸਦੇ ਆ ਕੀ ਬੱਚਾ ਸਕੂਟਰ ਜਾਂ ਕਾਰ ਦੀ ਆਵਾਜ਼ ਸੁਣ ਕੇ ਜਾਂ horn ਦੀ ਆਵਾਜ਼ ਸੁਣ ਕੇ ਚੀਕਣ ਜਾਂ ਚਿਲਾਣ ਲੱਗ ਜਾਂਦਾ ਹੈ ਤਾਂ ਇਹ ਇੱਕ abnormal activity ਹੈ ਇਸ ਤਰਾਂ ਦੇ ਬੱਚਿਆ ਵਿੱਚ ਦੇਖਣ ਨੂੰ ਮਿਲਦੀ ਹੈ ਕੁਝ ਹੋਰ ਸਮੱਸਿਆ ਵੀ ਹੁੰਦੀ ਹੈ ਜਿਵੇਂ ਉਹ autistic ਬੱਚਾ ਆਪਣੀ daily routine ਵਿੱਚ ਹੋਣ ਵਾਲੀ ਚੀਜ਼ਾਂ ਵਿੱਚ ਬਹੁਤ fixed ਹੁੰਦੇ ਆ ਜਿੱਦਾਂ ਕਿ ਇਹਨਾਂ ਦੇ ਕਮਰਿਆਂ ਵਿੱਚ ਕੋਈ ਬਦਲਾਵ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਬਦਲਵਾਂ ਵਾਤਾਵਰਨ ਨੂੰ ਸਮਝ ਨਹੀਂ ਪਾਂਦੇ ਤੇ ਚਿੜਚਿੜੇ ਹੋ ਜਾਂਦੇ ਆ ਇਸ ਤਰਹਾਂ ਦੀ ਸਮੱਸਿਆ ਦੀ ਵਜਹਾ ਨਾਲ ਇਹਨਾਂ ਦਾ ਰੁਟੀਨ ਇੱਕ ਹੀ ਤਰ੍ਹਾਂ ਦਾ ਚੱਲਦਾ ਹੈ। ਇਹ ਇੱਕ ਹੀ ਤਰਹਾਂ ਦੀ ਭਾਂਡਿਆਂ ਵਿੱਚ ਖਾਣਾ ਪਸੰਦ ਕਰਦੇ ਹਨ ਇੱਕ ਹੀ ਤਰ੍ਹਾਂ ਦੇ ਕੱਪੜੇ ਪਸੰਦ ਕਰਦੇ ਹਨ ਇਹ ਬੱਚੇ ਵਾਤਾਵਰਨ ਦੇ ਹਿਸਾਬ ਨਾਲ ਢਲਦੇ ਨਹੀਂ ਆ। ਵਾਤਾਵਰਨ ਦੇ ਬਦਲਾਵ ਨਾਲ ਇਹ confuse ਹੋ ਜਾਂਦੇ ਆ ਜਿਹਦੇ ਕਰਕੇ ਬਹੁਤ aggressive ਤੇ ਚਿੜਚਿੜੇ ਹੋ ਜਾਂਦੇ ਹਨ
Occupational Therapy in Hoshiarpur
Keywords
ਬਦਲਵ ਵਤਵਰਨ
ਉਹ autistic
ਪਰ autistic
ਜਹਦ ਕਰਕ
abnormal activity
ਸਭ normal
ਅਸ communicate
communication difficulty
ਕਈ ਬਦਲਵ
ਸਬਧ ਸਮਸਆ
language communication
language proper
ਸਮਸਆ ਬਣ
daily routine
properly stimulate
ਘਮਦ ਹਏ
ਖੜ ਰਹ
non playable
ਰਸ ਕਗਜ
ਚਕ ਚਕ
ਤਕ ਇਕਲ
ਕਈ ਵਰ
ਪਛ ਭਜਣ
ਉਹਦ ਨਜਦਕ
ਜਆਦਤਰ ਇਕਲ
ਹਮਸ ਸਕਇਤ
ਅਜ ਕਲ
face expression
communication problem
ਗਲਬਤ communication
ਉਹਦ ਵਡ
ਘਟ ਉਮਰ
brain disorder
ਮਨਸਕ ਬਮਰ