Hoshiarpur
08048031057
+919038690692

Early Signs of Autism What are the early signs of ...

update image

Early Signs of Autism


What are the early signs of autism in a 2-year-old?

ਕੀ ਲੱਛਣ ਹੁੰਦੇ ਆ ਜਿਹਦੇ ਨਾਲ ਤੁਸੀਂ ਜਲਦੀ ਪਹਿਚਾਣ ਸਕਦੇ ਹੋ ਕਿ ਤੁਹਾਡੇ ਬੱਚੇ ਵਿੱਚ Autism develop ਹੋ ਰਿਹਾ ਹੈ। ਇਹ ਵੀ ਜਾਣ ਸਕਦੇ ਹੋ ਕੀ Autism ਤੇ simple speech delay ਵਿੱਚ ਕੀ difference ਹੈ ਕਿੱਦਾਂ ਤੁਸੀਂ ਇਹ ਦੋਨਾਂ ਨੂੰ differentiate ਕਰਕੇ ਦੇਖ ਸਕਦੇ ਹੋ ਕੀ ਬੱਚੇ ਨੂੰ Autism ਹੈ ਕਿ simple speech delay ਹੈ।
ਅਸੀਂ ਜਾਣ ਸਕਦੇ ਹਾਂ ਕਿ ਜੇਕਰ ਤੁਹਾਡੇ ਬੱਚੇ ਨੂੰ Autism ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ, therapy ਕਰਵਾਉਣੀ ਚਾਹੀਦੀ ਹੈ ਕਿ medicine ਸ਼ੁਰੂ ਕਰਨੀ ਚਾਹੀਦੀ ਹੈ।


Regression

Autism ਪਹਿਚਾਨਣ ਦਾ ਸਭ ਤੋਂ ਪਹਿਲਾ sign ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਵਿੱਚ regression ਦੇਖ ਰਹੇ ਹੋ, regression ਦਾ ਮਤਲਬ ਹੁੰਦਾ ਹੈ ਅਗਰ ਬੱਚੇ ਦੀ ਜੋ acquired skill ਹੈ ਜਿਵੇਂ ਕਿ ਅਗਰ ਬੱਚੇ ਨੇ ਸਪੀਚ ਥੋੜੀ ਜਹੀ develop ਕੀਤੀ ਹੈ ਜਾਂ ਬੱਚਾ bye bye ਕਰਦਾ ਜਾਂ ਫਿਰ ਆਪਣੇ ਨਾਮ ਨੂੰ respond ਕਰਦਾ ਜਾਂ ਫਿਰ ਤੁਹਾਡੀ presence ਨੂੰ ਸਮਝ ਰਿਹਾ, ਤੁਸੀਂ ਘਰ ਆ ਰਹੇ ਹੋ ਤੁਹਾਨੂੰ ਮਿਲ ਰਿਹਾ ਹੈ। ਤੇ ਇਸ ਤਰ੍ਹਾਂ ਦੀ ਛੋਟੀ ਛੋਟੀ ਚੀਜ਼ਾ ਜਿਹੜੀ ਉਹ ਪਹਿਲਾਂ ਕਰਦਾ ਸੀ ਪਰ ਹੁਣ 15, 18 ਜਾਂ ਦੋ ਸਾਲ ਦੀ age ਤੋਂ ਬਾਅਦ ਜਾਣੀਆਂ ਸ਼ੁਰੂ ਹੋ ਗਈਆਂ ਹਨ।

ਫਿਰ ਇਹਨੂੰ ਅਸੀਂ important or early signs of Autism ਕਹਿੰਦੇ ਹਾਂ। ਇਹ sign ਸਾਰੇ ਬੱਚਿਆਂ ਵਿੱਚ ਨਹੀਂ ਹੁੰਦਾ ਕਈ ਬੱਚਿਆਂ ਵਿੱਚ ਤਾਂ autism ਬਚਪਨ ਤੋਂ ਵੀ ਹੁੰਦਾ ਆ, ਜੇਕਰ ਦੋ ਸਾਲ ਦੇ ਵਿੱਚ ਇਹ ਦੇਖ ਰਹੇ ਹੋ ਜਾਂ ਫਿਰ ਬੱਚੇ ਦਾ social contact ਖਤਮ ਹੋ ਰਿਹਾ ਹੈ ਬੱਚਾ non verbal gesture ਜਿਵੇਂ bye bye, hello ਜੋ ਪਹਿਲਾਂ ਕਰਦਾ ਸੀ ਉਹ ਚਲ ਗਏ ਆ ਇਹ sign early sign of Autism ਦਾ ਹੋ ਸਕਦਾ ਇਹ sign speech delay ਨਹੀਂ ਹੋ ਸਕਦੇ।

Eye contact and autism in babies

Poor name response

autism ਪਹਿਚਾਨਣ ਦਾ ਦੂਸਰਾ sign ਆ ਕਿ ਅਸੀਂ ਕਈ ਪੇਰੈਂਟਸ ਨੂੰ ਦੇਖਿਆ ਹੈ ਜੋ ਆਪਣੇ ਬੱਚੇ ਨੂੰ ਢਾਈ ਸਾਲ ਜਾਂ ਤਿੰਨ ਸਾਲ ਦੇ ਨੂੰ ਬੱਚੇ ਨੂੰ ਲੈ ਕੇ ਆਉਂਦੇ ਹਨ ਫਿਰ ਲੇਟ ਆਉਣ ਤੇ ਪੁੱਛਣ ਤੇ ਦੱਸਦੇ ਆ ਕਿ ਅਸੀਂ wait ਕਰ ਰਹੇ ਸੀ ਕਿ ਬੱਚੇ ਦੀ ਸਪੀਚ ਆਪਣੇ ਆਪ ਆ ਜਾਵੇਗੀ ਕਿਉਂਕਿ ਉਹਨਾਂ ਦੇ grand parents ਬੋਲਦੇ ਆ ਕੇ ਕਿ don't worry ਥੋੜੀ ਜਹੀ wait ਕਰੋ ਸਪੀਚ ਆ ਜਾਵੇਗੀ ਪਰ ਇਹ ਵੇਟ ਕਰਨ ਲਈ ਸਹੀ ਨਹੀਂ ਹੋ ਸਕਦਾ ਕਿਉਂਕਿ ਬਹੁਤ ਵਾਰ ਹੁੰਦਾ ਆ ਕਿ ਬੱਚੇ ਦਾ ਸਹੀ ਜੋ period ਹੁੰਦਾ Autism treat ਕਰਨ ਦਾ ਜਾਂ ਪਹਿਚਾਣ ਦਾ ਉਹ ਨਿਕਲ ਜਾਂਦਾ ਹੈ autism ਪਹਿਚਾਨਣ ਲਈ ਜਿੱਦਾਂ ਗੱਲ ਕੀਤੀ regression ਦੀ ਦੂਸਰਾ ਜਿਹੜਾ sign respond to name ਮਤਲਬ ਜਦੋਂ ਪੇਰੈਂਟਸ ਆਪਣੇ ਬੱਚੇ ਦਾ ਨਾਮ ਪੁਕਾਰ ਰਹੇ ਆ ਤਾਂ ਉਹ ਤੁਹਾਨੂੰ ਕਿੱਦਾਂ response ਕਰ ਰਿਹਾ ਹੈ ਤੇ ਕਿੰਨੀ ਵਾਰ ਬੁਲਾਉਣ ਤੇ respond ਕਰ ਰਿਹਾ ਹੈ 10 ਆਵਾਜ ਮਾਰਨ ਤੇ ਵੀ ਕਿੰਨੀ ਆਵਾਜ਼ ਤੇ respond ਕਰ ਰਿਹਾ ਹੈ ਇਹ ਬਹੁਤ important ਆ early autism ਨੂੰ ਪਹਿਚਾਨਣ ਲਈ, ਬੱਚਾ ਨੋਰਮਲ ਹੀ ਆਪਣੀ name ਤੇ respond ਨਹੀਂ ਕਰਦਾ ਆਪਣੇ ਲੋੜ ਦੀ ਚੀਜ਼ ਵਾਸਤੇ respond ਕਰ ਰਿਹਾ ਹੈ ਇਹ ਬਹੁਤ strong sign, sign of Autism ਹੁੰਦਾ ਹੈ।

Speech issues

ਤੀਸਰਾ sign ਆਪਾਂ ਕਹਿ ਸਕਦੇ ਆਂ ਕਿ ਢਾਈ ਸਾਲ ਜਾਂ ਤਿੰਨ ਸਾਲ ਦੇ ਬਾਅਦ ਵੀ ਸਪੀਚ ਦਾ ਨਹੀਂ ਆਉਣਾ ਜਾਂ ਬਹੁਤ ਘੱਟ ਆਣਾ important indicator ਹੁੰਦਾ autism ਦਾ ਪਰ ਇਹ ਬਹੁਤ confusing ਸਾਈਨ ਹੁੰਦਾ ਆ parents ਲਈ ਕੀ ਕੀ ਇਹ ਅੱਗੇ ਜਾ ਕੇ full communication ਕਰ ਪਾਵੇਗਾ, ਕੀ ਇਹ sign of Autism ਹੈ? ਅਗਰ ਬੱਚਾ ਪੂਰਾ sentence ਬੋਲ ਰਿਹਾ ਹੈ, two words ਬੋਲ ਰਿਹਾ ਹੈ ਜਿਵੇਂ mumna ਦੁਦੂ ਜਾਂ mumma ਬਾਹਰ ਤਾਂ ਇਹ ਨੋਰਮਲ ਹੈ ਜੇ ਸਿਰਫ ਆਪਣੀ ਲੋੜ ਅਨੁਸਾਰ ਜਿਵੇਂ ਸਿਰਫ ਦੁੱਧੂ ਜਾਂ ਬਾਹਰ ਬੋਲ ਰਿਹਾ ਹੈ ਜੋ ਤੁਸੀਂ ਬੱਚੇ ਨੂੰ ਬਾਰ-ਬਾਰ ਰਿਪੀਟ ਕਰਵਾ ਕੇ ਸਿਖਾਇਆ ਹੈ ਤਾਂ ਇਹ autism ਦਾ ਹੀ ਸਾਈਨ ਹੈ।

How to detect autism in early childhood
 

Social disconnection

ਜੇਕਰ ਬੱਚਾ ਦੂਸਰੇ ਬੱਚਿਆਂ ਨਾਲ connect ਨਹੀਂ ਕਰ ਪਾਉਂਦਾ ਜਾਂ ਫਿਰ ਕਿਸੇ ਨਾਲ ਘੁਲ ਮਿਲ ਨਹੀਂ ਪਾਂਦਾ ਜਾਂ eye contact ਨਹੀਂ ਕਰਦਾ, ਅਗਰ social smile ਨਹੀਂ ਪਾਸ ਕਰਦਾ ਮਤਲਬ ਜੇ ਤੁਸੀਂ ਉਹਦੇ ਨਾਲ ਗੱਲ ਕਰਦੇ ਹੋਏ ਉਹਦੇ ਵੱਲ ਦੇਖ ਕਰ ਮੁਸਕੁਰਾ ਰਹੇ ਹੋ ਤਾਂ ਉਹਦਾ ਤੁਹਾਡੇ ਵੱਲ ਦੇਖ ਕੇ ਨਾ ਮੁਸਕੁਰਾਣਾ ਹੀ social disconnection ਹੀ ਮੰਨਿਆ ਜਾਂਦਾ ਹੈ ਜੋ autism ਨੂੰ ਪਹਿਚਾਨਣ ਲਈ early sign ਹੈ।

ਅਗਰ ਬੱਚੇ ਵਿੱਚ ਇਹ signs ਦਿੱਖ ਰਹੇ ਹਨ ਤਾਂ parents ਨੂੰ therapy ਦੇ ਨਾਲ ਨਾਲ ਘਰ ਵਿੱਚ ਵੀ ਬੱਚੇ ਨਾਲ connected ਰਹਿਣਾ ਚਾਹੀਦਾ ਹੈ, ਬੱਚੇ ਨੂੰ commands ਦਿੰਦੇ ਰਹਿਣਾ ਚਾਹੀਦਾ ਹੈ, ਜਿਵੇਂ ਕਿ; ਰੋਹਿਤ table touch ਕਰੋ, Mummy ਨੂੰ ਪਾਣੀ ਦੇਦੋ, ਪਾਪਾ ਨੂੰ pen ਦੇਦੋ। ਇਹਦੇ ਨਾਲ ਬੱਚਾ command following ਬਣੇਗਾ। 

Poor eye contact

Autism ਬੱਚਾ eye contact ਨਹੀਂ ਕਰਦਾ ਕਿਸੇ ਨਾਲ ਵੀ। ਅੱਖਾਂ ਚ ਅੱਖਾਂ ਪ ਕੇ ਦੇਖਦਾ ਨਹੀਂ ਹੈ।

Lack of social smile

ਬੱਚਾ society ਵਿੱਚ ਕਿਸੇ ਨਾਲ mix up ਨਹੀਂ ਹੁੰਦਾ। social smile ਨਹੀਂ ਕਰਦਾ।  Socialize ਨਹੀਂ ਹੁੰਦਾ। ਘਰ ਵਿੱਚ ਤਾ ਠੀਕ ਰਹਿਦਾ ਹੈ। But society ਵਿੱਚ ਕੋਈ response ਨਹੀਂ ਕਰਦਾ।

Repetitive behaviour 

Autism ਬੱਚਿਆ ਵਿੱਚ ਬਹੁਤ ਸਾਰੇ repetitive behavior ਦੇਖਣ ਨੂੰ ਮਿਲਦੇ ਹਨ ਜਿਵੇਂ ਬਾਰ ਬਾਰ ਇਕ ਹੀ word ਨੂੰ repeat ਕਰੀ ਜਾਣਾ।

Hand flapping, toe walking, ਚੀਜਾ ਨੂੰ line up ਕਰਕੇ ਰਖਣਾ। ਬਾਰ ਬਾਰ ਕਿਸੇ ਕੰਮ ਨੂੰ ਦੁਹਰਾਉਣਾ repetitive behavior ਹੁੰਦਾ ਹੈ।

Delayed motor skills

Delayed motor skills ਵੀ autism ਦਾ symptom ਹੁੰਦਾ ਹੈ। Motor skills ਦੇ ਵਿੱਚ ਜਿਵੇਂ ਬੱਚਾ ਚਲਣਾ, ਦੌਰਨਾ, ਰਿਰਣਾ, ਉੱਠਣਾ, ਬੈਠਣਾ ਬੱਚਾ late start ਕਰਦਾ ਹੈ।

Language delay vs autism

Lack of imitation  ਆਪਾ ਦੇਖਦੇ ਹਾਂ ਕਿ normal ਬੱਚੇ ਛੋਟੀ ਉਮਰ ਵਿੱਚ ਆਪਣੇ ਭੈਣ ਭਰਾ ਮਾਤਾ ਪਿਤਾ ਨੂੰ copy ਕਰਨਾ ਸ਼ੁਰੂ ਕਰ ਦਿੰਦੇ ਹਨ। But Autism ਬੱਚੇ ਇਹ ਨਹੀਂ ਕਰਦੇ। So ਇਹ ਵੀ ਇਕ symptom ਹੈ।

ਇਹ ਕੁਝ early signs of Autism ਹਨ, ਇਹਨਾਂ ਕੁਝ points ਨਾਲ ਹੀ ਅਸੀਂ ਆਪਣੇ ਬੱਚੇ ਵਿੱਚ ਜਾਣ ਸਕਦੇ ਹਾਂ ਕਿ ਉਹ autistic ਹੈ ਜਾਂ ਨਹੀਂ। ਜਿਵੇਂ ਕਿ regression, poor name response, speech issues and social disconnection, ਇਹੀ ਕੁਝ symptoms ਹੁੰਦੇ ਹਨ, ਬੱਚੇ ਵਿਚ autism ਨੂੰ ਪਹਿਚਾਣਨ ਲਈ।ਸਾਡਾ ਸੈਂਟਰ Ayush speech and hearing clinic, Hoshiarpur ਵਿੱਚ ਹੈ, ਇੱਥੇ free of cost assessment ਕੀਤੀ ਜਾਂਦੀ ਹੈ, ਜਿਸ ਵਿੱਚ parents ਆਪਣੀ ਬੱਚੇ ਦੀ problem detail ਵਿੱਚ discuss ਕਰ ਸਕਦੇ ਹਨ ਅਤੇ problem ਦੇ ਨਾਲ ਨਾਲ solution ਵੀ ਜਾਣ ਸਕਦੇ ਹਨ।


ਸਾਡੇ ਸੈਂਟਰ ਵਿੱਚ Autism therapy, speech therapy, occupational therapy ਅਤੇ cognitive behavioral therapy ਕਾਰਵਾਈ ਜਾਂਦੀ। Assessment ਵਿੱਚ ਜਿਦਾ ਕਿ ਬੱਚੇ ਦੀ problem ਬਾਰੇ ਪਤਾ ਲਗਦਾ ਹੈ ਤਾਂ ਉਸ ਹਿਸਾਬ ਨਾਲ ਹੀ ਬੱਚੇ ਦੀ Therapy start ਕੀਤੀ ਜਾਂਦੀ ਹੈ। ਸਾਡਾ ਸੈਂਟਰ Ayush ਵਿੱਚ online ਅਤੇ offline ਦੋਨੋਂ ਤਰ੍ਹਾਂ ਦੀ therapy provide ਕੀਤੀ ਜਾਂਦੀ ਹੈ। ਨਾਲ ਹੀ ਨਾਲ ਸਾਡੇ ਸੈਂਟਰ ਆਯੂਸ਼ ਵਿਚ day boarding ਅਤੇ ਹੋਸਟਲ facility ਵੀ available ਹੈ। ਜਿਨੀ ਜਲਦੀ ਬੱਚੇ ਦੀ problem ਤੇ ਕੰਮ start ਕੀਤਾ ਜਾਵੇਗਾ ਉੱਨੀ ਹੀ ਜਲਦੀ ਬੱਚੇ ਦੀ problem ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ

Sensory issues in autistic children

 2025-04-14T16:03:57

Keywords