*ਕੀ ਤੁਹਾਡਾ ਬੱਚਾ ਵੀ commands follow ਨਹੀਂ_ ਕਰਦਾ?ਤਾਂ ਤੁਸੀਂ ਘਰ ਵਿਚ ਕੀ ਕਰਦੇ ਹੋ l
ਬਹੁਤ ਸਾਰੇ parents ਆਉਂਦੇ ਹਨ, ਉਹ ਕਹਿੰਦੇ ਹਨ l ਕਿ ਜਦੋਂ ਅਸੀਂ ਬੱਚੇ ਨੂੰ instruction ਦੇਦੇ ਹਾਂ, ਤਾਂ ਉਹ ਉਸ ਨੂੰ ਨਹੀਂ ਮੰਨਦਾ l ਉਸ ਨੂੰ instruction ਫੋਲੋ ਕਰਨਾ ਵੀ ਆਉਂਦਾ ਹੈ, ਜਦੋਂ ਮੈਂ ਉਸ ਨੂੰ ਕਹਿੰਦੀ ਹਾਂ l ਕੀ ਚੱਲੋ ਆਪਾ puzzle ਬਣਾਉਦੇ ਹਾਂ ਜਾ ਚੱਲੋ writing ਕਰਦੇ ਹਾਂ, ਤਾਂ ਉਹ ਗੁੱਸਾ ਕਰਦਾ ਹੈ l ਚਿੜਾਦਾ ਹੈ l ਮੈਂ ਬਹੁਤ ਪਰੇਸ਼ਾਨ ਹਾਂ.....
##ਪਤਾ ਨੀ ਕਿੰਨੇ ਸਾਰੇ ਤਰੀਕੇ ਹੁੰਦੇ ਹਨ, ਕੀ ਬੱਚਾ ਆਪਣੇ ਆਪ ਨੂੰ express ਕਰ ਰਿਹਾ ਹੈ l ਕੀ ਮੈਨੂੰ ਇਹ ਕੰਮ ਨਹੀਂ ਕਰਨਾ ਹੈ, ਕੀ ਮੈਨੂੰ ਇਹ ਚੀਜ ਕਰਨ ਵਿਚ ਬਿਲਕੁਲ ਵੀ ਮਜਾ ਨਹੀਂ ਆ ਰਿਹਾ.... ਜਦੋ ਬੱਚਾ ਇਸ ਤਰਾਂ ਦੇ ਬਹਾਨੇ ਬਣਾ ਰਿਹਾ ਹੈ, ਕਈ ਵਾਰ ਚਿੜ- ਚਿੜ ਕਰਦਾ ਹੈ, ਤਾਂ parents ਹੋਣ ਦੇ ਨਾਤੇ ਅਸੀਂ ਵੀ ਉਸ ਵਾਂਗ ਵੀ ਕਰਨਾ ਸ਼ੁਰੂ ਕਰ ਦੇਦੇ ਹਾਂ l ਅਤੇ ਬੱਚੇ ਤੇ ਗੁੱਸਾ ਕਰਨਾ ਸ਼ੁਰੂ ਕਰ ਦੇਦੇ ਹੈ...
ਅਗਰ ਬੱਚਾ ਘਰ ਵਿਚ instruction follow ਨਹੀਂ ਕਰਦਾ, ਤਾਂ ਹੇਠਾਂ ਲਿਖਿਆ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ.....
1)ਸਭ ਤੋਂ ਪਹਿਲਾ ਇਹ ਦੇਖੋ, ਕਿ ਬੱਚਾ ਤੁਹਾਡਾ mood decide ਕਰ ਰਿਹਾ ਹੈ, ਜਾ ਤੁਸੀਂ ਬੱਚੇ ਦਾ mood ਉਸ ਦੇ according ਬਣਾ ਰਹੇ ਹੋ, ਇਸ ਕਰ ਤੁਹਾਨੂੰ ਸਭ ਤੋਂ ਪਹਿਲਾ ਬੱਚੇ ਦੇ mood ਦਾ ਵੀ ਧਿਆਨ ਰੱਖਣਾ ਜਰੂਰੀ ਹੈ l
2)ਉਸ ਤੋਂ ਬਾਅਦ ਇਹ ਦੇਖੋ, ਕਿ ਜਦੋ ਤੁਸੀਂ ਬੱਚੇ ਨੂੰ instruction ਦੇਦੇ ਹੋ, ਤਾਂ ਉਹ ਕੀ, ਕਿਦਾ, ਅਤੇ ਕੈਸੇ react ਕਰਦਾ ਹੈ l ਇਹ ਵੀ ਜਰੂਰੀ ਹੈ...
3)ਉਸ ਤੋਂ ਇਲਾਵਾ ਇਹ ਵੀ ਦੇਖੋ, ਕੀ ਮੇਰੇ ਵਿਚ ਸ਼ਾਂਤੀ ਹੈ, ਤਾਂ ਹੀ ਬੱਚੇ ਵਿਚ ਵੀ ਸ਼ਾਂਤੀ ਆਵੇਗੀ l ਸੋਂ ਇਸ ਕਰਕੇ ਸਭ ਤੋਂ ਪਹਿਲਾ ਆਪਣੇ ਵਿਚ ਸ਼ਾਂਤੀ ਅਤੇ ਸਬਰ ਹੋਣਾ ਬਹੁਤ ਜਰੂਰੀ ਹੈ l
4)ਇਸ ਤੋਂ ਇਲਾਵਾ ਬੱਚੇ ਨੂੰ emotionally support ਕਰਨਾ ਚਾਹੀਦਾ ਹੈ l
5) ਅਗਰ ਬੱਚਾ ਪਹਿਲੇ ਦਿਨ ਕੁਝ ਨਹੀਂ ਕਰਦਾ, ਤਾਂ tension ਨਹੀਂ ਲੈਣੀ ਪਰ ਹੋਲੀ ਹੋਲੀ ਬੱਚੇ ਆਪੇ ਟਾਈਮ ਨਾਲ adjust ਹੋ ਜਾਊਗਾ, ਸੋਂ ਤੁਸੀਂ ਆਪਣੀ ਹਿੰਮਤ ਨਹੀਂ ਹਾਰਨੀ...
**ਸੋਂ ਇਸ ਤਰਾਂ ਅਗਰ ਬੱਚਾ ਘਰ ਵਿਚ instruction follow ਨਹੀਂ ਕਰਦਾ, ਤਾਂ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ l
ਅਗਰ ਤੁਹਾਡਾ ਵੀ ਕੋਈ question ਹੈ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਏਥੇ online/offline ਦੋਹਾ ਤਰਾਂ ਦੀ therapy ਕੀਤੀ ਜਾਂਦੀ ਹੈ...
Ayush speech & hearing clinic
M=98766-01972
M=95015-93647