What is ADHD? Signs/symptoms/treatment
Best Autism Treatment Centre in Hoshiarpur
ADHD- Attention deficit hyperactivity disorder
ਜਿੱਦਾਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ attention deficit hyperactivity disorder, ਜਿਹਦੇ ਵਿੱਚ ਬੱਚੇ ਨੂੰ ਦਿੱਕਤ ਹੋਏਗੀ attention ਵਿੱਚ ਤੇ ਜਿੱਥੇ over activity ਹੋਵੇਗੀ ਇਸਨੂੰ ADHD ਕਹਿੰਦੇ ਹਨ।
ADHD ਤੇ ਤਿੰਨ types ਹੁੰਦੇ ਹਨ:-
inattentive
hyperactive and implusive
Combination of both two
ਸਭ ਤੋਂ ਪਹਿਲਾਂ ਗੱਲ ਕਰਾਂਗੇ inattentive ਦੇ ਬਾਰੇ ਵਿੱਚ ਮਾਂ ਬਾਪ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿਵੇਂ ਪਤਾ ਲੱਗੇਗਾ ਸਾਡਾ ਬੱਚਾ inattentive ਹੈ ਜੇਕਰ ਬੱਚੇ ਨੂੰ focus ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ ਜਾਂ ਫਿਰ ਮਾਂ ਬਾਪ ਬੱਚੇ ਨੂੰ ਕਹਿੰਦੇ ਕੁਝ ਹੋਰ ਹਾਂ ਪਰ ਬੱਚਾ ਕਿਸੇ ਹੋਰ ਹੀ ਚੀਜ਼ ਵਿੱਚ ਫੋਕਸ ਕਰਦਾ ਹੈ, ਇਹ ਚੀਜ਼ਾਂ parents ਨੂੰ ਕਿਤਾਬਾਂ ਵਿੱਚ ਨਹੀਂ ਦਿਖਾਈ ਦੇਊਗੀ ਇਹ ਤੁਹਾਨੂੰ practice ਨਾਲ ਹੀ ਪਤਾ ਲੱਗੇਗਾ ਜਿਵੇਂ ਕਿ ਤੁਸੀਂ ਆਪਣੇ ਬੱਚੇ ਨੂੰ ਕਿਹਾ ਕਿ ਜਾ ਕੇ ਆਪਣੇ ਪਾਪਾ ਨੂੰ ਇਹ message ਦੇ ਕੇ ਆਓ ਪਰ ਜੇ ਕਰ ਬੱਚੇ ਨੂੰ ਰਾਸਤੇ ਵਿੱਚ ਬੱਚਾ ਭੁੱਲ ਜਾਵੇਗਾ ਕ ਮੰਮੀ ਨੇ ਉਸ ਨੂੰ ਕਿਉਂ ਪਾਪਾ ਕੋਲ ਭੇਜਿਆ ਸੀ। ਇਸ ਨੂੰ inattentive ਬੋਲਿਆ ਜਾਂਦਾ ਹੈ। ਜਿਹੜਾ ਕੰਮ ਬੱਚੇ ਨੂੰ ਦਿੱਤਾ ਗਿਆ ਉਹ ਨਾ ਕਰਕੇ ਦੂਸਰੇ ਹੀ ਕਿਸੇ ਹੋਰ ਚੀਜ਼ ਵੱਲ ਧਿਆਨ ਦੇ ਕੇ distracted ਹੋ ਜਾਂਦਾ ਹੈ ਤੇ ਬਹੁਤ ਜਿਆਦਾ ਇਹਨਾਂ ਬੱਚਿਆਂ ਦੀ chance ਹੈ ਕੀ ਇਹਨਾਂ ਦਾ ਜੋ Nature ਹੈ inattentive ਮਤਲਬ lack of
concentration, lack of Focus ਇਦਾਂ ਦਾ ਹੀ ਹੋਵੇਗਾ ਬੱਚੇ easily distract ਹੋ ਜਾਂਦੇ ਹਨ, ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦੇ ਹਨ ਜਾਂ lost ਰਹਿੰਦੇ ਹਨ, ਬਹੁਤ ਵਾਰ ਮਾਂ ਬਾਪ ਨੂੰ ਲੱਗਦਾ ਹੀ ਨਹੀਂ ਆ ਬੱਚਾ ਉਹਨਾਂ ਦੀ ਗੱਲ ਸੁਣ ਰਿਹਾ ਹੈ ਇਦਾਂ ਮਹਿਸੂਸ ਹੀ ਨਹੀਂ ਹੁੰਦਾ, ਉਹਨਾਂ ਦੀ body language ਤੋਂ ਕਿ ਉਸ ਨੂੰ ਸੁਣ ਰਹੇ ਹਨ ਜਿਆਦਾ ਉਸ ਟਾਈਮ ਪਤਾ ਲੱਗਦਾ ਹੈ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ ਇਹ ਟਾਈਮ ਹੀ ADHD ਨੂੰ ਪਹਿਚਾਨਣ ਦਾ ਸਹੀ ਟਾਈਮ ਹੁੰਦਾ ਹੈ। 3 ਤੋ 6 ਜਾਂ ਫਿਰ 4 ਤੋਂ 7 ਆ ਜਦੋਂ ਪੇਰੈਂਟਸ ਬੱਚੇ ਨੂੰ playway ਸਕੂਲ ਭੇਜ ਦੇ ਹੋ ਤੋ ਫਿਰ complaint ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਬੱਚਾ instructions follow ਨਹੀਂ ਕਰਦਾ board copy ਨਹੀਂ ਕਰਦਾ ਕੁਝ ਵੀ ਕਹਿੰਦੇ ਆ ਤਾਂ ਗੱਲ ਨਹੀਂ ਸੁਣਦਾ ਹੋਰ ਵੀ ਬੱਚਿਆਂ ਨੂੰ ਡਿਸਟਰੈਕਟ ਕਰਦਾ ਹੈ।
ADHD ਵਿਚ ਇਹ ਚੀਜ਼ ਹੁੰਦੀ ਆ ਕਿ ਬੱਚਾ ਖੁਦ ਹੀ ਡਿਸਟਰੈਕਟ ਨਹੀਂ ਹੁੰਦਾ ਬਾਕੀ ਬੱਚਿਆਂ ਨੂੰ ਵੀ ਕਰਦਾ ਹੈ, ਉਦਾਹਰਨ ਦੀ ਤੋਰ ਤੇ ਜੇਕਰ ਬੱਚਾ hyper ਹੋ ਕੇ ਆਪਣੇ ਟੇਬਲ ਤੋਂ ਸਾਰਾ ਸਮਾਨ ਚੁੱਕ ਕੇ ਸੁੱਟਦਾ ਹੈ ਤਾਂ ਦੂਸਰੇ ਬੱਚਿਆਂ ਦੇ ਵੀ ਟੇਬਲ ਤੋਂ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੰਦਾ ਹੈ ਫਿਰ ਸਕੂਲ ਤੋਂ ਬਾਰ2 ਸ਼ਿਕਾਇਤਾਂ ਆਣੀ ਸ਼ੁਰੂ ਹੁੰਦੀ ਆ ਟੀਚਰਸ ਤੋਂ ਹੁਣ ਇਹ ਬੱਚਾ ਹੈਂਡਲ ਨਹੀਂ ਹੋ ਰਿਹਾ ਤੁਸੀਂ diagnosis ਕਰਵਾਓ ਫਿਰ ਮਾਂ ਬਾਪ ਨੂੰ ਪਤਾ ਲੱਗਦਾ ਆ ਕਿ ਉਹਨਾਂ ਦਾ ਬੱਚਾ
ADHD ਜਾਂ ਫਿਰ ਹੋਰ ਪ੍ਰੋਬਲਮ ਤੋਂ ਗੁਜਰ ਰਿਹਾ ਹੈ ਇਸ ਨੂੰ ਅਸੀਂ inattentive ਕਹਿੰਦੇ ਹਾਂ। ਇਸ ਦੀ ਦੂਸਰੀ ਉਦਾਹਰਣ ਇਹ ਵੀ ਹੈ ਕਿ ਮਾਂ ਬਾਪ ਦੱਸਦੇ ਹਨ ਕਿ ਅਸੀਂ ਆਪਣੇ ਬੱਚੇ ਨੂੰ ਨਵੀਆਂ ਕਈ ਤਰਹਾਂ ਦੀ ਚੀਜ਼ਾਂ ਲੈ ਕੇ ਦਿੰਨੇ ਆ ਜਿਵੇਂ ਕਿ ਉਸਦੀ pencil box ਕੁਝ ਹੋਰ ਖਿਡੋਣੇ ਉਹ ਉਹਨਾਂ ਚੀਜ਼ਾਂ ਨੂੰ ਸਕੂਲ ਵਿੱਚ ਹੀ ਭੁੱਲ ਕੇ ਆ ਜਾਂਦਾ ਹੈ, ਇਸ ਨੂੰ ਅਸੀ inattentive behaviour ਹੀ ਕਹਿੰਦੇ ਹਾਂ। ਜਿਆਦਾਤਰ ਮਾਂ ਬਾਪ ਇਹ ਵੀ ਕਹਿੰਦੇ ਹਨ ਕਿ ਸਾਡੇ ਬੱਚੇ ਦਾ IQ ਤਾਂ ਨੋਰਮਲ ਹੈ ਫਿਰ ਇਸਨੂੰ ADHDਕਿਵੇਂ ਹੋ ਸਕਦਾ ਹੈ? ਤਾਂ ਇਹ ਬਹੁਤ ਚੰਗੀ ਗੱਲ ਹੈ ਕਿ ADHD ਵਿੱਚ ਬੱਚੇ ਦਾ IQ ਨੋਰਮਲ ਹੀ ਹੁੰਦਾ ਹੈ ਕਈ ਵਾਰ average ਤੇ ਕਈ ਵਾਰ over average ਵੀ ਹੁੰਦਾ ਹੈ। ਪਰ ਹੁੰਦਾ ਕੀ ਹੈ ਕੀ ਬੱਚਾ ਆਪਣੇ IQ ਦਾ ਇਸਤੇਮਾਲ ਹੀ ਨਹੀਂ ਕਰ ਪਾਦਾ ਆਪਣੇ inattentive behaviour ਦੇ ਕਰਕੇ।
ਹੁਣ ਅਸੀਂ ਗੱਲ ਕਰਾਂਗੇ hyperactivity ਦੇ ਬਾਰੇ ਬਹੁਤ ਸਾਰੇ ਮਾਂ ਬਾਪ ਆਪਣੇ ਬੱਚੇ ਦੀ ਪ੍ਰੋਬਲਮ ਲੈ ਕੇ ਆਉਂਦੇ ਹਨ, ਕਈ ਤਰਹਾਂ ਦੇ ਪੇਰੈਂਟਸ ਆਉਂਦੇ ਹਨ ਕਈ ਤਾਂ ਬਹੁਤ ਰਿਸਰਚ ਕਰਕੇ ਆਂਦੇ ਆ ਪਰ ਕਈ ਮਾਂ ਬਾਪ ਨੇ ਕਬੀ ADHD ਦਾ ਨਾਮ ਵੀ ਨਹੀਂ ਸੁਣਿਆ ਹੁੰਦਾ। Hyperactive ਦਾ ਮਤਲਬ ਹੈ ਕਿ ਬੱਚੇ ਵਿੱਚ ਇੱਕ ਬੱਚੇ ਦੀ ਜਗ੍ਹਾ ਤੇ ਤਿੰਨ ਬੱਚਿਆਂ ਦੀ energy ਹੁੰਦੀ ਹੈ, ਇਹ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਹਮੇਸ਼ਾ ਮੋਸ਼ਨ ਵਿੱਚ ਹੁੰਦੇ ਹਨ, ਹਮੇਸ਼ਾ ਇਧਰ ਉਧਰ ਭੱਜਦੇ ਰਹਿੰਦੇ ਹਨ ਟਿਕ ਕੇ ਨਹੀਂ ਬੈਠਦੇ, ਇਸ ਨੂੰ ਹੀ ਹਾਈਪਰ ਐਕਟਿਵ ਕਿਹਾ ਜਾਂਦਾ ਹੈ।
Speech Therapy Near Me